Podcast thumbnail for Jeevani - By Panjab Boulevard

Jeevani - By Panjab Boulevard

Claim This Podcast

by Panjab Boulevard

5.0(1 reviews)
2 episodes
Updated Daily
Accepts GuestsHas SponsorsLocation 🇮🇳

Podcast Overview

ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws? ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ। Links - linktr.ee/panjabblvd

Language

Publishing Since

4/24/2025

1 verified contact email on file for Jeevani - By Panjab Boulevard

Pitch yourself as a guest, propose sponsorships, or reach out directly to the host.

Recent Episodes

Episode thumbnail for ਨੈਪੋਲੀਅਨ: ਇੱਕ ਜਨਰਲ ਦਾ ਉਭਾਰ

May 6, 2025

ਨੈਪੋਲੀਅਨ: ਇੱਕ ਜਨਰਲ ਦਾ ਉਭਾਰ

1795 ਵਿੱਚ, ਜਵਾਨ ਨੈਪੋਲੀਅਨ, ਬਹੁਤ ਹੀ ਬੇਰਹਿਮੀ ਨਾਲ ਪੈਰਿਸ ਦੇ ਵਿਦਰੋਹ ਨੂੰ ਕੁਚਲਦਾ ਹੈ - ਤੋਪ ਦੇ ਗੋਲਿਆਂ ਨਾਲ, ਅਤੇ ਇੱਥੋਂ ਸ਼ੁਰੂ ਹੁੰਦੀ ਹੈ ਉਸ ਦੇ Legend ਦੀ ਸ਼ੁਰੂਆਤ।

ਇਸ ਐਪੀਸੋਡ 'ਚ ਅਸੀਂ, ਉਸਦੇ ਬੇਰਹਿਮ Tactics, ਇਟਲੀ ਤੇ ਉਸਦੀ ਫ਼ਤਿਹ, ਅਤੇ ਉਸਦੇ ਕਿਰਦਾਰ ਵੱਲ ਝਾਤੀ ਮਾਰਾਂਗੇ। ਇੱਕ ਐਸਾ ਜਨਰਲ,ਜੋ ਖੁਦ ਨੂੰ Liberator ਕਹਾਉਣਾ ਪਸੰਦ ਕਰਦਾ ਸੀ, ਪਰ ਨਾਲ ਹੀ ਮੁਲਕਾਂ ਨੂੰ ਫ਼ਤਿਹ ਕਰਕੇ ਲੁੱਟਦਾ ਵੀ ਜਾ ਰਿਹਾ ਸੀ।

ਅਤੇ ਇਸ ਸੱਭ ਦੇ ਵਿੱਚ, ਅਸੀਂ ਇਕ ਨਿੱਕੀ ਜਿਹੀ ਝਾਤੀ ਮਾਰਾਂਗੇ ਉਸਦੀ ਅੰਦਰੂਨੀ ਜ਼ਿੰਦਗੀ ਤੇ, ਆਪਣੀ ਪਤਨੀ - Josephine ਨਾਲ ਉਸਦੇ ਡੂੰਘੇ ਪਿਆਰ ਵੱਲ। ਇੱਕ ਡੂੰਘਾ ਇੱਕ -ਪਾਸੜ ਪਿਆਰ, ਜੋ ਕਦੇ ਵੀ ਪੂਰਾ ਨਹੀਂ ਹੋ ਪਾਉਂਦਾ।

In 1795, a young Napoleon Bonaparte crushed a Parisian rebellion with cannon fire, launching his meteoric rise from soldier to empire-builder. This episode unpacks his ruthless tactics, his conquest of Italy, and the paradox of a man who posed as a liberator while plundering nations—all while obsessing over the love of his life, who ignored his letters.

Episode thumbnail for ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲ - Early Life of Napoleon Bonaparte

April 24, 2025

ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲ - Early Life of Napoleon Bonaparte

ਇਸ ਸੀਜ਼ਨ ਵਿਚ ਅਸੀਂ ਦੇਖਾਂਗੇ ਨੈਪੋਲੀਅਨ ਬੋਨਾਪਾਰਟ ਦੀ ਜ਼ਿੰਦਗੀ ਵੱਲ - ਇਕ ਨਾਮ ਜੋ ਅੱਜ ਤੱਕ ਵੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਬਾਰੇ 300,000 ਤੋਂ ਵੀ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਕੋਈ ਉਸਨੂੰ ਇੱਕ ਖੂਨੀ ਡਿਕਟੇਟਰ ਮੰਨਦਾ ਹੈ, ਤੇ ਕੋਈ ਹੀਰੋ ਅਤੇ ਇੱਕ ਆਮ ਲੋਕਾਂ ਦੇ ਲੀਡਰ ਵਜੋਂ।

ਸੱਚਾਈ ਕੀ ਹੈ?

ਆਓ, ਸ਼ੁਰੂ ਕਰਦੇ ਹਾਂ ਆਪਣਾ ਇਹ ਸਫ਼ਰ - ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲਾਂ ਤੋਂ।

ਫ਼ੋਟੋ : ਫ਼ੌਜੀ ਵਰਦੀ ਵਿਚ ਜਵਾਨ ਨੈਪੋਲੀਅਨ।

2 total episodes available

Deep-dive analytics for Jeevani - By Panjab Boulevard

Frequently asked questions

Have a different question and can't find the answer you're looking for? Reach out to our support team by sending us an email and we'll get back to you as soon as we can.

What is Jeevani - By Panjab Boulevard?

ਇਤਿਹਾਸ ਮਹਾਨ ਲੋਕਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਹ conquerors ਜਿੰਨਾ ਨੇ empires ਖੜੇ ਕੀਤੇ। ਉਹ visionaries ਜਿਹਨਾਂ ਨੇ ਦੁਨੀਆ ਨੂੰ ਆਪਣੀ will ਦੇ ਅਨੁਸਾਰ bend ਕਿੱਤਾ। ਅਤੇ ਅਕਸਰ - ਇਹਨਾਂ ਦੀ legacy, ਅੱਜ ਵੀ ਦੁਨੀਆ ਨੂੰ divide ਕਰਦੀ ਹੈ। ਕੀ ਉਹ hero ਸਨ, ਯਾਂ tyrant। Genius or Monster? ਜਾਂ ਸਿਰਫ਼ Human? With human flaws? ਇਹ ਹੈ ‘ਜੀਵਨੀ’ - ਜਿੱਥੇ ਅਸੀ myth ਤੇ ਕਹਾਣੀਆਂ ਤੋਂ ਅੱਗੇ ਲੰਘ ਕੇ ਐਸੀਆਂ ਹਸਤੀਆਂ ਦੀਆਂ ਸ਼ਾਨਦਾਰ, ਪਰ ਅਕਸਰ messy ਜ਼ਿੰਦਗੀਆਂ ਨੂੰ ਦੇਖਾਂਗੇ - ਜਿਹਨਾਂ ਨੇ ਇਤਿਹਾਸ ਬਦਲਿਆ। ਅਤੇ ਉਹਨਾਂ ਦੀਆਂ legacies ਵੱਲ ਜੋ ਉਹ ਪਿੱਛੇ ਛੱਡਕੇ ਗਏ।

Links - linktr.ee/panjabblvd

How often does this podcast release new episodes?

This podcast updates daily.

Where can I listen to this podcast?

This podcast is available on 4 platforms including Apple Podcasts, Spotify, and more. You can also use the RSS feed directly.

Does this podcast accept guests?

No, this podcast does not typically feature guests.

Legal Disclaimer

Pod Engine is not affiliated with, endorsed by, or officially connected with any of the podcasts displayed on this platform. We operate independently as a podcast discovery and analytics service.

All podcast artwork, thumbnails, and content displayed on this page are the property of their respective owners and are protected by applicable copyright laws. This includes, but is not limited to, podcast cover art, episode artwork, show descriptions, episode titles, transcripts, audio snippets, and any other content originating from the podcast creators or their licensors.

We display this content under fair use principles and/or implied license for the purpose of podcast discovery, information, and commentary. We make no claim of ownership over any podcast content, artwork, or related materials shown on this platform. All trademarks, service marks, and trade names are the property of their respective owners.

While we strive to ensure all content usage is properly authorized, if you are a rights holder and believe your content is being used inappropriately or without proper authorization, please contact us immediately at hey@podengine.ai for prompt review and appropriate action, which may include content removal or proper attribution.

By accessing and using this platform, you acknowledge and agree to respect all applicable copyright laws and intellectual property rights of content owners. Any unauthorized reproduction, distribution, or commercial use of the content displayed on this platform is strictly prohibited.