8 Episodes
2021 First episode About Punjab Agricultural University Official Official Podcast of Punjab Agricultural University Ludhiana (for updates about its Research, Teaching and Extension)
Publisher Punjab Agricultural University
Category education
Language pa
Explicit No
First episode 10 Jan 2021
Latest episode 6 Mar 2021 Latest episodes 8 episodes in the feed.
6 Mar 2021
Highlights Of PAU Activity 24 FEB. 2021 ਖੇਤੀ ਵਪਾਰ ਨੂੰ ਵਧਾਉਣ ਦੇ ਲਈ ਕੀ ਉੱਦਮ ਕਰੀਏ
ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ
ਪੇਂਡੂ ਨੌਜਵਾਨਾਂ ਦੇ ਲਈ ਖੇਤੀ ਮੰਡੀਆਂ ਦਾ ਵਿਕਾਸ ਅਤੇ ਉਤਪਾਤ ਤਿਆਰ ਕਰਨ ਸੰਬੰਧੀ
4 Mar 2021
Highlights Of PAU Activity 17 FEB. 2021 ਇਸ ਹਫਤੇ ਦੇ ਖੇਤੀ ਰੁਝੇਵਿਆਂ ਬਾਰੇ ਸ੍ਰੀ ਰਵਿੰਦਰ ਭਲੂਰੀਆ ਅਤੇ ਡਾ ਅਮਰਿੰਦਰ ਕੌਰ
ਪਸਾਰ ਮਾਹਿਰਾਂ ਦੀ ਵਿਗਿਆਨੀਆਂ ਦੇ ਨਾਲ ਮਿਲਣੀ ਬਾਰੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੇਂਡੂ ਪੱਧਰ ਦੇ ਖੇਤੀ ਆਧਾਰਿਤ ਦੇ ਉਦਯੋਗ ਲਗਾਉਣ ਬਾਰੇ
ਪ੍ਰਕਾਸ਼ਨਾਵਾਂ ਬਾਰੇ
ਬਸੰਤ ਰੁੱਤ ਦੀ ਮਹੱਤਤਾ ਬਾਰੇ
26 Feb 2021
Highlights Of PAU Activity 10 Feb 2021 ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ
ਫੂਡ ਇੰਡਸਟਰੀ ਬਿਜ਼ਨਸ ਇੰਨਕੂਬੇਸ਼ਨ ਸੈਂਟਰ ਦੇ ਉਦੇਸ਼ ਅਤੇ ਇੱਕ ਸਫਲ ਇੰਟਰਪਨਿਓਰ ਨਾਲ ਮੁਲਾਕਾਤ
ਸਜਾਵਟੀ ਬੂਟਿਆਂ ਬਾਰੇ ਅਤੇ ਗਰਮੀ ਦੇ ਗੇਂਦੇ ਅਤੇ ਗੁਲਦਾਉਦੀ ਬਾਰੇ
17 Feb 2021
Highlights Of PAU Activity 03 Feb 2021 01 ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ
02 ਹਾੜੀ ਦੀਆਂ ਫਸਲਾਂ ਵਿੱਚ ਚੂਹਿਆਂ ਦੀ ਰੋਕਥਾਮ-ਡਾ. ਨੀਨਾ ਸਿੰਗਲਾ
03 ਸੰਯੁਕਤ ਖੇਤੀ ਪ੍ਰਣਾਲੀ- ਡਾ. ਸੋਹਨ ਸਿੰਘ ਵਾਲੀਆ
04 ਬਾਗਾਂ ਦੇ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ-ਡਾ. ਜਸਵਿੰਦਰ ਬਰਾੜ
05 ਪ੍ਰਕਾਸ਼ਨਾਵਾਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ
16 Feb 2021
Highlights Of PAU Activity 27 Jan 2021 ਇਸ ਪੰਦਰਵਾੜੇ ਦੇ ਖੇਤੀ ਰੁਝੇਵੇਂ
ਵਰਚੁਅਲ ਫ਼ੂਡ ਐਂਡ ਕਰਾਫਟ ਮੇਲੇ ਬਾਰੇ
ਸ਼ਹਿਦ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਬਾਰੇ
ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ
ਖੇਤੀ ਜੰਗਲਾਤ ਅਤੇ ਸੁਹੰਜਨਾ ਬਾਰੇ
22 Jan 2021
Highlights Of PAU Activity 19 Jan 2021 • ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ
• ਪੀਲੀ ਕੁੰਗੀ ਤੋਂ ਬਚਾਅ ਬਾਰੇ
• ਸਰ੍ਹੋਂ ਦੇ ਵਿੱਚ ਪੈਰਾ ਦੇ ਗਾਲੇ ਅਤੇ ਤੇਲੇ ਦੀ ਰੋਕਥਾਮ ਬਾਰੇ
• ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਬਾਰੇ
14 Jan 2021
Highlights Of PAU Activity 13 Jan 2021 ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ
ਦਾਲਾਂ ਦੀ ਕਾਸ਼ਤ ਲਈ ਜ਼ਰੂਰੀ ਨੁਕਤਿਆਂ ਬਾਰੇ
ਲੋਹੜੀ ਦੀ ਪ੍ਰੰਪਰਾ ਪੱਖੋਂ ਵਿਸ਼ੇਸ਼ਤਾਵਾਂ
ਕਿੰਨੂ ਦੇ ਵਿੱਚ ਪੈਰ ਗੱਲਣ ਦੇ ਰੋਗ ਬਾਰੇ ਅਤੇ ਫਲਾਂ ਦੇ ਕੇਰੇ ਬਾਰੇ
ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਬਾਰੇ
10 Jan 2021
Highlights Of PAU Activity 06 Jan 2021 Punjab Agricultural University Official Podcast
ਵਸਤਰ ਵਿਭਾਗ ਦੀਆਂ ਗਤੀਵਿਧੀਆਂ ਅਤੇ ਨੁਮਾਇਸ਼ ਸੰਬੰਧੀ
ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵੱਲੋਂ ਕਾਰਬੋਨੇਟਿਡ ਵੈਬਰੇਜ਼ਿਜ਼ ਬਨਾਉਣ ਸੰਬੰਧੀ ਅਤੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਸੰਬੰਧੀ
ਯੂਨੀਵਰਸਿਟੀ ਦੇ ਨਵੇ ਭਰਤੀ ਵਿਗਿਆਨੀਆਂ ਲਈ ਸਿਖਲਾਈ ਕੋਰਸਾਂ ਬਾਰੇ
ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ
Host of Punjab Agricultural University Official? Claim your podcast to manage its listing and keep your show details accurate.
Claim this podcast Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice .