12 Episodes
2023 First episode About Voice of Nature Dr. Balwinder Singh Lakhewali is well known environmentalist of Punjab.
This environment podcast focuses on conservation of native tree species of Punjab and some other environment related issues like environmental pollution, bio diversity conservation, water conservation, soil health conservation and waste management
Publisher Dr. Balwinder Singh Lakhewali
Category society & culture
Language pa
Explicit Yes
First episode 27 Jul 2023
Latest episode 2 Dec 2023 Latest episodes 12 episodes in the feed.
2 Dec 2023
ਇੱਕ ਖ਼ਤ ਗੁਲਾਬ ਦਾ / ਗੁਲਾਬ ਦੇ ਬੋਲ / ਗੁਲਾਬ ਕਿੱਥੇ ਮਹਿਕਾਂ ਵੰਡ ਰਿਹਾ ? / ਨੈਪੋਲੀਅਨ ਦੀ ਪਤਨੀ ਗੁਲਾਬ ਨੂੰ ਪਸੰਦ ਕਰਦੀ ਸੀ ? 1000 ਸਾਲ ਪੁਰਾਣਾ ਗੁਲਾਬ ਕਿੱਥੇ ਮਹਿਕਾਂ ਵੰਡ ਰਿਹਾ ?
ਕਾਲੇ ਰੰਗ ਦੇ ਗੁਲਾਬ ਬਾਰੇ ਕੀ ਭਰਮ ਭੁਲੇਖੇ ਹਨ ?
ਕੀ ਨੈਪੋਲੀਅਨ ਦੀ ਪਤਨੀ ਗੁਲਾਬ ਨੂੰ ਪਸੰਦ ਕਰਦੀ ਸੀ ?
ਮੁਗਲ ਬਾਦਸ਼ਾਹ ਬਾਬਰ ਗੁਲਾਬ ਦਾ ਦੀਵਾਨਾ ਕਿਉਂ ਸੀ?
ਕੀ ਤੁਸੀਂ ਰੋਜ਼ ਹਿੱਪ ਬਾਰੇ ਜਾਣਦੇ ਹੋ?
ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਐਤਵਾਰ(03-12-23) ਵਾਲਾ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣਨਾ ਨਾ ਭੁਲਿਓ
11 Nov 2023
ਜੇ ਹਵਾ ਇਹ ਰਹੀ ਤਾਂ / ਕਿਹੜੇ ਰੁੱਖ ਪੌਦੇ ਦਵਾ ਸਕਦੇ ਹਨ ਪ੍ਰਦੂਸ਼ਣ ਤੋਂ ਰਾਹਤ ? / Dr. Balwinder LAkhiwali Podcast ਮਨੁੱਖ ਆਕਾਸ਼ ਦੇ ਵਿੱਚ ਅਨੇਕਾਂ ਸੈਟੇਲਾਈਟ ਛੱਡ ਕੇ ਕਿੰਨਾ ਕੁ ਗੰਦ ਪਾ ਚੁੱਕਿਆ ਹੈ?
ਦੀਵਾਲੀ ਤੋਂ ਬਾਅਦ ਵਾਲੀ ਸਫਾਈ ਕੌਣ ਕਰੂ?
ਹਵਾ ਪ੍ਰਦੂਸ਼ਣ ਦੇ ਮੁੱਢਲੇ ਕਾਰਨ ਕੀ ਹਨ?
ਹਵਾ ਪ੍ਰਦੂਸ਼ਣ ਦੀ ਮਾਰ ਘਟਾਉਣ ਵਿੱਚ ਕਿਹੜੇ ਰੁੱਖ-ਪੌਦੇ ਸਹਾਈ ਹੋ ਸਕਦੇ ਹਨ?
ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਸ਼ਨੀਵਾਰ(11-11-23) ਵਾਲਾ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣਨਾ ਨਾ ਭੁਲਿਓਅਸੀਂ ਤੁਹਾਡੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ।Check out my latest episode!
22 Oct 2023
ਕੂੰਜਾਂ ਬਾਰੇ ਸੰਪੂਰਨ ਜਾਣਕਾਰੀ / ਠੰਡੇ ਮੁਲਕਾਂ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੈਅ ਕਰ ਕਿਉਂ ਪਹੁੰਚਦੀਆਂ ਨੇ ਕੂੰਜਾਂ? ਮਿੱਤਰੋ!ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ.........
ਠੰਡੇ ਮੁਲਕਾਂ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੈਅ ਕਰ ਕਿਉਂ ਪਹੁੰਚਦੀਆਂ ਨੇ ਕੂੰਜਾਂ?
ਅਹਿਮ ਗਰੰਥ ਰਮਾਇਣ ਦੇ ਲਿਖੇ ਜਾਣ ਪਿੱਛੇ ਕੂੰਜਾਂ ਦਾ ਕੀ ਹੈ ਸਬੰਧ?
ਕੂੰਜਾਂ ਦਾ ਖਾਣਾ ਕੀ ਹੈ?
ਕੂੰਜਾਂ ਨੀਂਦ ਕਿਵੇਂ ਪੂਰੀ ਕਰਦੀਆਂ ਹਨ?
ਕੂੰਜਾਂ ਦਾ ਨੱਚਣਾ, ਗਾਉਣਾ ਤੇ ਕੁਰਲਾਉਣਾ ਆਦਿ ਬਾਰੇ ਵਿਸਥਾਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਇਹ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ ਸੁਣਨਾ ਨਾ ਭੁਲਿਓ
8 Oct 2023
ਕਿੱਧਰੇ ਤੁਹਾਡਾ ਘਰ ਜਾਂ ਦਫ਼ਤਰ ਬਿਮਾਰੀਆਂ ਦੀ ਜੜ੍ਹ ਤਾਂ ਨਹੀਂ ? / Sick building syndrome Do u hv b'ful home and hi-tech office
ਮਿੱਤਰੋ! ਕਦੇ ਸੋਚਿਆ ਕੇ ਲੱਖਾਂ ਰੁਪਏ ਖਰਚ ਕੇ ਬਣਾਇਆ ਹੋਇਆ ਆਪਣਾ ਖੁਦ ਦਾ ਘਰ ਜਾਂ ਦਫਤਰ ਸਾਨੂੰ ਹਸਪਤਾਲਾਂ ਦੇ ਰਾਹੇ ਪਾ ਸਕਦਾ?
ਜੇਕਰ ਤੁਸੀਂ ਇਸ ਮਸਲੇ ਬਾਰੇ ਜਾਨਣ ਦੇ ਇੱਛੁਕ ਹੋ ਤਾਂ.....ਐਤਵਾਰ(08-10-2023) ਨੂੰ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣ ਕੇ ਜਰਾ...
23 Sept 2023
ਆਓ ! ਸਿਆਲ ਰੁੱਤ ਦੇ ਹੁਸੀਨ ਫੁੱਲ ਦੀ ਵਿਉਂਤਬੰਦੀ ਸਿੱਖੀਏ l Winter Flowering Plants l Do You Love Flowers l Winter Session Flowers l Dr. Balwinder Singh Lakhewali ਆਓ! ਸਿਆਲ ਰੁੱਤ ਦੇ ਹੁਸੀਨ ਫੁੱਲ ਦੀ ਵਿਉਂਤਬੰਦੀ ਸਿੱਖੀਏ
Winter Season Flowers
Do You Love Flowers
Winter Flowering Plants
Dr. Balwinder Singh Lakhewali
24 September, 2023
1. Calendula ·
2. Petunia ·
4. Allysum ·
5. Antirrhinum ·
6. Aster ·
7. Carnation ·
8. Dahlia ·
9. Daffodils.
Sweet Pea
10 Sept 2023
ਕੀ ਤੁਸੀਂ ਜ਼ਹਿਰਾਂ ਭਰਪੂਰ ਤੇ ਗੰਦੇ ਨਾਲੇ ਦੇ ਪਾਣੀ ਤੋਂ ਤਿਆਰ ਸਰਦ ਰੁੱਤ ਦੇ ਸਾਗ-ਸਬਜ਼ੀਆਂ ਖਾਣ ਲਈ ਤਿਆਰ ਹੋ? / Winter vegetables ਕੀ ਤੁਸੀਂ ਜ਼ਹਿਰਾਂ ਭਰਪੂਰ ਤੇ ਗੰਦੇ ਨਾਲੇ ਦੇ ਪਾਣੀ ਤੋਂ ਤਿਆਰ ਸਰਦ ਰੁੱਤ ਦੇ ਸਾਗ-ਸਬਜ਼ੀਆਂ ਖਾਣ ਲਈ ਤਿਆਰ ਹੋ? Winter vegetables Saron da saag, mooli, Dhaniya, Palak
Facebook ID :- https://www.facebook.com/balwinder.lakhewali
Instagram ID :- https://instagram.com/balwinderlakhewali
YouTube channel :- Dr. Balwinder Singh Lakhewali
26 Aug 2023
ਕੀ ਤੁਸੀਂ ਵੀ 60 ਕਰੋੜ ਲੋਕਾਂ ਵਾਂਗ ਰੱਖੜੀ ਬੰਨ੍ਹਣ ਜਾ ਰਹੇ ਹੋ? ਕੀ ਤੁਸੀਂ ਵੀ 60 ਕਰੋੜ ਲੋਕਾਂ ਵਾਂਗ ਰੱਖੜੀ ਬੰਨ੍ਹਣ ਜਾ ਰਹੇ ਹੋ?
ਵੇਖੀਂ ਬੀਬਾ ! ਰੱਖੜੀ ਤੇ ਪਾਪ ਨਹੀਂ ਕਰਨਾ।
Dr. Balwinder Singh Lakhewali
Contact No. +91-9814239041
Facebook ID Link
https://www.facebook.com/balwinder.lakhewali
Instagram ID Link
https://instagram.com/balwinderlakhewali
12 Aug 2023
ਕੀ ਤੁਸੀਂ ਵੱਖ-ਵੱਖ ਗੁਰੂ ਸਾਹਿਬਾਨ ਨਾਲ ਜੁੜੇ ਰੁੱਖਾਂ ਤੋਂ ਜਾਣੂੰ ਹੋਂ? ਕੀ ਤੁਸੀਂ ਵੱਖ-ਵੱਖ ਗੁਰੂ ਸਾਹਿਬਾਨ ਨਾਲ ਜੁੜੇ ਰੁੱਖਾਂ ਤੋਂ ਜਾਣੂੰ ਹੋਂ?
ਜੇਕਰ ਤੁਸੀਂ ਵੱਖ-ਵੱਖ ਗੁਰੂ ਸਾਹਿਬਾਨ ਨਾਲ ਜੁੜੇ ਰੁੱਖਾਂ ਬਾਰੇ ਜਾਣਨ ਦੇ ਇੱਛੁਕ ਹੋਂ ਤਾਂ ਇਹ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ। ਸੋ! ਖੁਦ ਵੀ ਸੁਣੋ ਤੇ ਆਪਣੇ ਸੱਜਣ ਪਿਆਰਿਆਂ ਨਾਲ ਸ਼ੇਅਰ ਵੀ ਕਰੋ।
Dr. Balwinder Singh Lakhewali
Contact No. +91-9814239041
Facebook ID
https://www.facebook.com/balwinder.lakhewali
Instagram ID
https://www.instagram.com/balwinderlakhewali/
YouTube Chenal
Dr. Balwinder Singh Lakhewali (SOCH)
5 Aug 2023
ਕੀ ਤੁਸੀਂ ਜ਼ਿੰਦਾ ਹੋ / Are you alive / क्या आप जीवित हैं? ਕੀ ਤੁਸੀਂ ਜ਼ਿੰਦਾ ਹੋ? ਪ੍ਰਯੋਗ ਦੁਆਰਾ ਸਿੱਧ ਕਰੋ ਕਿ ਤੁਸੀਂ ਜ਼ਿੰਦਾ ਹੋ?
Are you alive?
prove that you are alive by experimenting?
क्या आप जीवित हैं?
प्रयोग करके सिद्ध करो कि तुम जीवित हो?
Enjoy yourself. ...
Boost your self-esteem. ...
Have a healthy lifestyle. ...
Talk and share. ...
Build your resilience.
30 Jul 2023
ਮੱਛਰ ਨੇ ਖਾ ਲਈ ਤੋੜ ਕੇ / Mosquito Repellent Plant / Episode 3 ਮੱਛਰ ਨੇ ਖਾ ਲਈ ਤੋੜ ਕੇ / Mosquito Repellent Plant / Episode 3
ਸਾਲਾ! ਏਕ ਮੱਛਰ.......... ਜੇਕਰ ਤੁਸੀਂ ਵੀ ਮੱਛਰ ਤੋਂ ਪਰੇਸ਼ਾਨ ਹੋ ਤਾਂ ਇਹ ਐਪੀਸੋਡ ਤੁਹਾਡੇ ਲਈ ਹੈ.....ਐਤਵਾਰ(30-07-2023) ਨੂੰ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣ ਕੇ ਜਰਾ...
Dr. Balwinder Singh Lakhewali
Contact No. +91-9814239041
27 Jul 2023
ਇੱਕ ਨਵੀਂ ਬਿਮਾਰੀ ਚੱਲੀ ਏ ਜਾਗਦੇ ਰਹਿਣਾ / Mind After Midnight / Lakhewali ਦੋਸਤੋ ! ਜੇਕਰ ਤੁਸੀਂ ਜਾਂ ਤੁਹਾਡਾ ਕੋਈ ਸੱਜਣ ਪਿਆਰਾ ਅੱਧੀ ਅੱਧੀ ਰਾਤ ਜਾਂ ਸਵੇਰ ਤਕ ਜਾਗਣ ਦਾ ਆਦੀ ਹੋ ਚੁੱਕਿਆ ਹੈ ਤਾਂ .......ਸੁਣ ਕੇ ਜਰਾ...
Dr. Balwinder Singh Lakhewali,
Contact No. +91-9814239041
Email :- balwinderlakhewali@gmail.com.
Facebook Link is :- https://www.facebook.com/balwinder.lakhewali?mibextid=ZbWKwL
Instagram ID is :- https://instagram.com/balwinderlakhewali?igshid=MzRlODBiNWFlZA==
YouTube Channel :- https://youtube.com/@balwindersinghlakhewali2869
27 Jul 2023
ਸਾਉਣ ਦਾ ਮਹੀਨਾ, ਰੁੱਖ ਲਾਉਣ ਦਾ ਮਹੀਨਾ I Lakhewali ਸਾਉਣ ਦਾ ਮਹੀਨਾ, ਧਰਤੀ ’ਤੇ ਅਜ਼ਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ। ਸਿਰਫ ਮਨੁੱਖ ਹੀ ਨਹੀਂ ਬਲਕਿ ਧਰਤੀ ’ਤੇ ਵੱਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿੱਚ ਨਵੀਂ ਜਾਨ ਫੂਕੀ ਜਾਂਦੀ ਹੈ। ਉਂਜ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ-ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪਰੰਤੂ ਸਾਉਣ ਮਹੀਨਾ ਖਾਸ ਮੰਨਿਆ ਜਾਂਦਾ ਹੈ!
By
Dr. Balwinder Singh Lakhewali,
Contact No. +91-9814239041
Email :- balwinderlakhewali@gmail.com.
Facebook Link is :- https://www.facebook.com/balwinder.lakhewali?mibextid=ZbWKwL
Instagram ID is :- https://instagram.com/balwinderlakhewali?igshid=MzRlODBiNWFlZA==
YouTube Channel :- https://youtube.com/@balwindersinghlakhewali2869
Host of Voice of Nature? Claim your podcast to manage its listing and keep your show details accurate.
Claim this podcast Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice .