ਪਸ਼ ਓਹ ਵਿਰਦ ਦਾ ਨਾਮ ਸੀ ਜੋ 1970 ਦੀਆਂ ਪੰਜਾਬੀ ਸਾਹਿਤ ਵਿੱਚ ਵੱਡੇ ਕਵੀਆਂ ਵਿੱਚੋਂ ਇੱਕ ਸੀ। ਉਸਦੀਆਂ ਕਵਿਤਾਵਾਂ ਵਿੱਚ ਉਸਦੇ ਮਜ਼ਬੂਤ ਬਾਏਂ ਪਕਸ਼ੀ ਵੀਚਾਰ ਸਪੱਸ਼ਟ ਸੀ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 09: ਡਾ ਦੀਵਾਨ ਸਿੰਘ ਕਾਲੇ ਪਾਣੀ
ਦਾਸਤਾਨੇ ਜ਼ਿੰਦਗੀ ਦੇ ਅੱਜ ਦੇ ਐਪੀਸੋਡ ਚ ਅਸੀ ਗੱਲ ਕਰਨ ਜਾ ਰਹੇ ਹਾਂ ਮਿੱਠੇ ਬੋਲਦੇ ਨੇਕ ਇੰਸਾਨ, ਰੋਸ਼ਨ ਦਿਮਗ, ਪਰਉਪਕਾਰ ਡਾਕਟਰ, ਉਚਕੋਟੀ ਦੇ ਸਾਹਿਤਕਾਰ। ਆਲੋਚਕ, ਚਿੰਤਕ ਤੇ ਬਹੁ ਗੁਣਵੰਤੀ ਸ਼ਖਸੀਅਤ ਦੇ ਮਾਲਕ ਡਾ ਦੀਵਾਨ ਸਿੰਘ ਕਾਲੇਪਾਣੀ ਜੀ ਹੋਰਾਂ ਬਾਰੇ
ਜੋ ਲੋਕ ਭਲਾਈ ਚਾਹੁਣ ਵਾਲੇ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿਣ ਵਾਲੇ ਇਨਸਾਨ ਸਨ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 08: ਸੁਰਜੀਤ ਪਾਤਰ
ਦਾਸਤਾਨੇ ਜ਼ਿੰਦਗੀ ਦੀ ਅਜ ਦੀ ਲੜੀ ਵਿਚ ਜਿਸ ਪੰਜਾਬੀ ਕਵੀ ਬਾਰੇ ਅਜ ਅਸੀੰ ਗਲ ਕਰਨ ਜਾ ਰਹੇ ਹਾਂ ਓਹਨਾਂ ਨੇ 1960 ਵਿਚ 15 ਸਾਲ ਦੀ ਉਮਰ ਵਿਚ ਅਪਨੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਿੱਤੀਆਂ ਅਤੇ ਅਜ ਤਕ ਨਿਰੰਤਰ ਕਾਵ ਰਚ ਰਹੇ ਨੇ । ਓਹਨਾ ਦੀਆਂ ਕਵਿਤਾਵਾਂ ਸਮਾਜਿਕ ਅਪੀਲ ਆਤੇ ਗੰਭੀਰਤਾ ਦਾ ਸੁੰਦਰ ਸੁਮੇਲ ਹਨ ਅਤੇ ਓਹਨਾਂ ਦੇ ਆਲੋਚਕਾਂ ਨੇ ਵੀ ਓਹਨਾ ਦੀਆਂ ਰਚਨਾਵਾਂ ਦੀ ਤਾਰੀਫ਼ ਕੀਤੀ ਹੈ ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 07: ਪ੍ਰੋ: ਪੂਰਨ ਸਿੰਘ
ਦਾਸਤਾਨੇ ਜ਼ਿੰਦਾਗੀ ਦੀ ਅਜੋਕੇ ਕੜੀ ਚ ਆਸੀਨ ਗੱਲ ਕਰਨ ਜਾ ਰਹੈ ਹਾ ਇੱਕ ਕਵੀ, ਵਿਗਿਆਨੀ ਆਤੇ ਰਸਾਇਨ ਇੰਜਨੀਅਰ ਪ੍ਰੋ: ਪੂਰਨ ਸਿੰਘ ਜੀ ਦੇ ਬਾਰੇ ਨੂੰ ਸਾਹਿਤ ਦੇ ਖੇਤਰ ਵਿੱਚ ਵਿਆਪਕ ਮਾਨਤਾ ਪ੍ਰਾਪਤ ਹੈ। ਅਤੇ ਉਹਨਾਂ ਨੂੰ ਪੰਜਾਬ ਦਾ ਟੈਗੋਰ ਵੀ ਕਿਹਾ ਜਾਂਦਾ ਏ ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 06: ਡਾ: ਹਰਭਜਨ ਸਿੰਘ
ਦਾਸਤਾਨੇ ਜ਼ਿੰਦਾਗੀ ਦੀ ਅੱਜ ਦੇ ਕਿੱਸੇ ਚ ਅਸੀ ਗਲ ਕਰਨ ਜਾ ਰਹੈ ਹਾਂ ਪੰਜਾਬੀ ਸਾਹਿਤ ਦੀ ਅਜੇਹੀ ਸ਼ਖਸੀਅਤ ਬਾਰੇ ਜੋ ਇੱਕ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸਨ ।ਇਕ ਅਜੇਹੀ ਸ਼ਖਸੀਅਤ ਜਿਹਨਾਂ ਨੇ ਕਾਲਜ ਜਾਏ ਬਿਨਾਂ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ 2 ਡਿਗਰੀ ਹਾਸਿਲ ਕਿੱਤੀਆਂ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 05: ਧਨੀ ਰਾਮ ਚਾਤ੍ਰਿਕ
ਦਾਸਤਾਨੇ ਜ਼ਿੰਦਗੀ ਦੀ ਅੱਜ ਦੇ ਕਿੱਸੇ ਚ ਅਸੀ ਗਲ ਕਰਨ ਜਾ ਰਹੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਿੱਜੀ ਕਵੀ ਧਨੀ ਰਾਮ ਚਤ੍ਰਿਕ ਜੀ ਬਾਰੇ ਜਿਨਾ ਨੇ ਸ਼ੁਰੂਆਤ ਕੀਤੀ ‘ਹਰਧਨੀ’ ਉਪ ਨਾਮ ਹੇਠ ਲਿਖਦਿਆਂ ਹੋਇਆਂ ਤੇ ਫੇਰ ਆਪਣਾ ਤਖੱਲਸ ਚਾਤ੍ਰਿਕ ਰਖਿਆ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 04: ਸੰਤ ਭਾਈ ਵੀਰ ਸਿੰਘ
ਦਾਸਤਾਨੇ ਜ਼ਿਦਗੀ ਦੇ ਅਜੋਕੇ ਕਿੱਸੇ ਚ ਅਸੀ ਗਲ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦੇ ਪਿਤਾਮਾ ਕਹੇ ਜਾਣ ਵਾਲੇ ਸੰਤ ਕਵੀ ਭਾਈ ਵੀਰ ਜੀ ਦੇ ਬਾਰੇ ਜਿਨਾ ਦੀ ਲੇਖਣੀ ਅੱਜ ਵੀ ਰੁਖੇ ਮਨਾ ਚ ਆਸ ਭਰਦੀ ਹੈ। ਇੱਕ ਪੰਜਾਬੀ ਕਵੀ ਅਤੇ ਵਿਦਵਾਨ, ਜਿਨਾ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 03: ਅੰਮ੍ਰਿਤਾ ਪ੍ਰੀਤਮ
ਦਾਸਤਾਨੇ ਜ਼ਿੰਦਗੀ ਦੇ ਅੱਜ ਦੇ ਕਿੱਸੇ 'ਚ ਅਸੀ ਗਲ ਕਰਨ ਜਾ ਰਹੈ ਹਾਂ ਪੰਜਾਬੀ ਸਾਹਿਤ ਨਾਲ ਜੁੜੀ ਇਕ ਅਜੇਹੀ ਸ਼ਖਸੀਅਤ ਬਾਰੇ ਜਿਨਾ ਦਾ ਨਾਮ ਲੈਂਦੇ ਹੀ ਇਕ ਅਜੇਹੀ ਤਸਵੀਰ ਜ਼ਹਾਨ ਚ ਉਕਰਦੀ ਹੈ ਜਿਸਨੂੰ ਇਸ਼ਕ, ਮੁਹੱਬਤ, ਮਨੁਖੀ ਪੀੜਾ ਅਲੰਕਾਰ ਤੇ ਹਮਦਰਦੀ ਨੂੰ ਬਿਆਂ ਕਰਨ ਦਾ ਵੱਖਰਾ ਹੀ ਹੁਨਰ ਪ੍ਰਾਪਤ ਸੀ ।20ਵੀਂ ਸਦੀ ਦੀ ਪਹਿਲੀ ਉੱਘੀ ਔਰਤ ਪੰਜਾਬੀ ਲੇਖਿਕਾ, ਨਾਵਲਕਾਰ ਅਤੇ ਕਵੀ ਅੰਮ੍ਰਿਤਾ ਪ੍ਰੀਤਮ ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
7 Sept 2023
EP 02: ਸ਼ਿਵ ਕੁਮਾਰ ਬਟਾਲਵੀ
ਦਾਸਤਾਨੇ ਜ਼ਿੰਦਗੀ ਦੇ ਅੱਜ ਦੇ ਕਿੱਸੇ 'ਚ ਅਸੀ ਗੱਲ ਕਰਨ ਜਾ ਰਹੇ ਹਾਂ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ।ਪੰਜਾਬੀ ਸਾਹਿਤ ਨਾਲ ਜੁੜੀ ਇਕ ਅਜੇਹੀ ਸ਼ਕਤੀ ਜੇਹਦੀ ਕਲਮ ਚ ਚਟਾਨਾਂ ਨੂੰ ਹਿਲਾ ਦੇਣ ਦੀ ਤਾਕਤ ਸੀ।
Stay Updated on our shows at audiopitara.com and follow us on Instagram and YouTube @audiopitara.
Credits - Audio Pitara Team
Learn more about your ad choices. Visit megaphone.fm/adchoices
Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice.
Explore this show Podcast research with Pod Engine