

- 9
- Episodes
- 2022
- First episode
About Digital Sardarji
ਮੈਂ ਹਾਂ ਤੁਹਾਡਾ ਡਿਜੀਟਲ ਸਰਦਾਰਜੀ, ਮੈਂ ਦਿੰਦਾ ਹਾਂ ਜਾਗਰੂਕਤਾ ਅਤੇ ਸਲਾਹ, ਪੰਜਾਬੀ ਭਾਸ਼ਾ ਦੇ ਵਿੱਚ, ਆਪ ਜੀ ਦੇ ਕਾਰੋਬਾਰ ਦੀ ਤਰੱਕੀ ਵਾਸਤੇ ਡਿਜੀਟਲ ਤਰੀਕਿਆਂ ਦੇ ਇਸਤਮਾਲ ਬਾਰੇ | ਬਸ ਤੁਸੀਂ ਲਾਗ-ਇਨ ਕਰਨਾ ਹੈ www.digitalsardarji.com 'ਤੇ ਅਤੇ ਜੁੜ ਜਾਣਾ ਹੈ ਮੇਰੇ ਨਾਲ ਜਾਗਰੂਕਤਾ ਦੇ ਇਸ ਸਫ਼ਰ ਦੇ ਵਿੱਚ| ਆਪ ਜੀ ਮੇਰੇ ਯੂਟਿਊਬ ਚੈਨਲ ਡਿਜੀਟਲ ਸਰਦਾਰਜੀ ਨੂੰ ਸਬਸਕ੍ਰਾਇਬ ਕਰ ਲਓ ਅਤੇ ਮੈਨੂੰ ਇੰਸਟਾਗਰਾਮ ਅਤੇ ਫੇਸਬੁੱਕ ਤੇ ਫ਼ੌਲੳ ਕਰ ਲਓ।
- Publisher
- Digital Sardarji
- Category
- business
- Language
- pa
- Explicit
- No
- First episode
- 5 Apr 2022
- Latest episode
- 29 Jun 2022
Latest episodes
9 episodes in the feed.

29 Jun 2022
Facebook Group ਬਣਾ ਕਿ ਕਿਵੇਂ ਕਰੀਏ ਭਾਈਚਾਰਕ ਸਾਂਝ ਦੀ ਰਚਨਾ | Community Building Episode-4
ਇਸ ਵੀਡੀਓ ਵਿੱਚ ਅਸੀਂ ਜਾਣਕਾਰੀ ਹਾਸਿਲ ਕਰਾਂਗੇ #facebookgroup ਬਣਾ ਕਿ ਕਿਵੇਂ ਕਰੀਏ ਭਾਈਚਾਰਕ ਸਾਂਝ ਦੀ ਰਚਨਾ ਕਰਨੀ ਹੈ ਬਾਰੇ ਡਿਜਿਟਲ ਸਰਦਾਰਜੀ #DigitalSardarji ਕੋਲੋਂ Episode 4 ਇਸ ਚੌਥੇ ਭਾਗ ਵਿਚ ਅਸੀਂ ਸਿੱਖਾਂਗੇ ਕਿਵੇਂ ਅਸੀਂ Facebook ਦਾ group ਬਣਾਉਣਾ ਹੈ, ਅਤੇ ਉਸ ਵਿੱਚ ਕਿਵੇਂ ਭਾਈਚਾਰਕ ਸਾਂਝ ਕਰਨੀ ਹੈ | #facebookgroupcreate #communitybuilding ਡਿਜੀਟਲ ਸਰਦਾਰਜੀ ਇੱਕ ਡਿਜੀਟਲ ਜਾਗਰੂਕਤਾ ਦਾ ਸਫ਼ਰ ਹੈ, ਜੁੜ ਜਾਓ ਇਸ ਸਫ਼ਰ ਵਿੱਚ ਇਸ ਯੂ-ਟਿਯੂਬ ਚੈਨਲ ਨੂੰ ਸਬਸਕ੍ਰਾਈਬ ਕਰ ਕਿ ਅਤੇ ਲਾਗ-ਇਨ ਕਰ ਲਾਓ www.digitalsardarji.com #DigitalSardarji is a journey of #digitalawareness, join us in this journey by subscribing to this Youtube Channel and log in to www.digitalsardarji.com #creatingforindia ਅੱਜ ਦੇ ਸਮੇਂ ਵਿੱਚ ਅਗਰ ਤੁਸੀਂ ਜਾਂ ਤੁਹਾਡਾ ਕਾਰੋਬਾਰ ਆਨਲਾਈਨ ਨਹੀਂ ਹੈ ਤਾਂ ਸਮਝੋ ਤੁਸੀਂ ਮੌਜੂਦ ਹੋ ਹੀ ਨਹੀਂ | ਆਪਣੇ ਕਾਰੋਬਾਰ ਦੀ ਇੱਕ ਅੱਛੀ ਵੈਬਸਾਈਟ ਬਣਾਉਣ ਨਾਲ ਨਾ ਹੀ ਤੁਹਾਡੀ ਮੌਜੂਦਗੀ ਦਾ ਪ੍ਰਮਾਣ ਮਿਲਦਾ ਹੈ, ਬਲਕਿ ਆਪਣੇ ਸੰਭਾਵੀ ਗ੍ਰਾਹਕ ਨੂੰ ਤੁਹਾਡੇ ਤੱਕ ਪਹੁੰਚਣ ਦਾ ਰਸਤਾ ਵੀ ਮਿਲ ਜਾਂਦਾ ਹੈ| ਵੈਬਸਾਈਟ, ਦੁਕਾਨ ਜਾਂ ਦਫ਼ਤਰ ਵਾਂਗ ਇੱਕ ਆਨਲਾਈਨ ਜਾਇਦਾਦ ਹੁੰਦੀ ਹੈ ਜਿਸ ਤੋਂ ਤੁਸੀਂ ਆਪਣਾ ਪੂਰਾ ਕਾਰੋਬਾਰ ਚਲਾ ਸਕਦੇ ਹੋ| ਸੋਸ਼ਲ ਮੀਡਿਆ ਯਾਨੀ ਕਿ ਫੇਸਬੁੱਕ, ਇੰਸਟਾਗ੍ਰਾਮ, ਲਿੰਕਡ-ਇਨ, ਆਦਿ ਸਾਡੇ ਕਾਰੋਬਾਰ ਵਾਸਤੇ ਬਹੁਤ ਮਹੱਤਵਪੂਰਨ ਪਲੇਟਫਾਰਮ ਹਨ| ਇਹ ਅਜਿਹੇ ਬਾਜ਼ਾਰ ਹਨ ਜਿੱਥੇ ਸਾਡਾ ਸੰਭਾਵੀ ਗ੍ਰਾਹਕ ਰੋਜ਼ ਆਪਣਾ ਬਹੁਤ ਸਾਰਾ ਸਮਾਂ ਬਿਤਾਉਂਦਾ ਹੈ| ਸਾਨੂੰ ਜ਼ਰੂਰਤ ਹੈ ਇਸ ਬਾਜ਼ਾਰ ਵਿੱਚ ਆਪਣੀ ਦੁਕਾਨ ਖੋਲਣ ਦੀ, ਮਤਲਬ ਆਪਣੀ ਹੋਂਦ ਬਣਾ ਕਿ ਰੱਖਣ ਦੀ | ਬਿਜ਼ਨਸ ਐਪਸ ਜਿਵੇਂ ਕਿ ਵਟ੍ਸਐਪ ਬਿਜ਼ਨਸ, ਗੂਗਲ ਮਾਈ ਬਿਜ਼ਨਸ, ਮੈਟਾ ਬਿਜ਼ਨਸ ਸੁਇਟ ਆਦਿ ਸਾਡੇ ਕਾਰੋਬਾਰ ਲਈ ਬਹੁਤ ਕਾਰਗਰ ਸਾਬਤ ਹੁੰਦੀਆਂ ਹਨ| ਇਹਨਾਂ ਦੇ ਰੋਜ਼ਾਨਾ ਇਸਤਮਾਲ ਨਾਲ ਸਾਡੇ ਕਾਰੋਬਾਰ ਦੀਆਂ ਕਈ ਸਮੱਸਿਆਵਾਂ ਹੱਲ ਹੁੰਦੀਆਂ ਹਨ, ਜਿਵੇਂ ਕਿ ਸਾਡੇ ਕਾਰੋਬਾਰ ਦੀ ਆਨਲਾਈਨ ਮੌਜੂਦਗੀ, ਗ੍ਰਾਹਕ ਨਾਲ ਲਗਾਤਾਰ ਸੰਪਰਕ, ਸੰਭਾਵੀ ਗ੍ਰਾਹਕ ਨੂੰ ਆਪਣੇ ਤੱਕ ਲੈ ਕਿ ਆਉਣਾ, ਗ੍ਰਾਹਕ ਨੂੰ ਸਮੇਂ-ਸਮੇਂ ਤੇ ਆਪਣੀ ਯਾਦ ਦਿਵਾਉਣਾ ਆਦਿ| If your #business is not online, then assume that you don't even exist. Making a functional #website for your business, not only provide you #onlinepresence but also gives your potential customer, a way to reach your business. Website like a shop or office is an online asset from where you can manage your complete business. #SocialMedia platforms like Facebook, Instagram, LinkedIn, etc. are very important for our businesses. These are such a marketplaces that we must need to establish our presence in it. #WhatsappBusiness, Google My Business, Meta Business Suite etc. are essential for our business. Their daily use in our business can solve our many problems. Hit the like button and subscribe to my channel "#DigitalSardarji" for more such #digital #awareness videos and don't forget to share it with your friends. Digital Sardarji can be contacted on Whatsapp No. 7719682288 : https://wa.me/message/AFJV6QWC6LZTN1 Listen to Digital Sardarji Podcasts : http://anchor.fm/digital-sardarji Follow Digital Sardarji on LinkedIn : https://il.linkedin.com/company/digitalsardarji Follow Digital Sardarji on Facebook : https://www.facebook.com/digitalsardarji.official Also follow Digital Sardarji on Instagram : @digital_sardarji_official https://www.instagram.com/invites/contact/?i=52gul7536t86&utm_content=m6g91fo The music credit goes to www.bensound.com. Thank you #bensound for this lovely audio.

10 Jun 2022
Facebook ਵਿੱਚ ਬਣਾਵਾਂਗੇ ਅਸੀਂ ਆਪਣੇ ਅਸਲੀ ਪ੍ਰਸ਼ੰਸਕ | Quality Followers | Episode 3
ਅਸੀਂ ਪਿੱਛਲੇ Episodes ਵਿੱਚ Brand Awareness ਵਾਸਤੇ ਇੱਕ #FacebookPage ਬਣਾਉਣ ਬਾਰੇ ਅਤੇ Quality Content ਪਾ ਕਿ ਇਸ page ਨੂੰ ਚਲਾਉਣ ਬਾਰੇ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ| ਹੁਣ ਅਸੀਂ ਇਸ Episode ਵਿੱਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਆਪਣੇ Quality Audience ਯਾਨੀ ਕਿ #RealFollowers ਬਣਾਉਣੇ ਹਨ ਤਾਂ ਜੋ ਅਸੀਂ ਆਪਣੇ customer ਨਾਲ Cummunity ਦੀ ਰਚਨਾ ਕਰ ਸਕੀਏ| ਜਿਵੇਂ ਕਿ ਅਸੀਂ Facebook 'ਤੇ ਇਹ page ਆਪਣੇ business ਦੇ ਪ੍ਰਚਾਰ ਵਾਸਤੇ ਬਣਾਇਆ ਹੈ ਅਤੇ ਇਸ ਵਿੱਚ Content ਵੀ ਸੋਚ-ਸਮਝ ਕਿ ਆਪਣੇ ਕਾਰੋਬਾਰ ਦੀ ਅਤੇ ਇਸ ਨਾਲ ਜੁੜੇ ਗ੍ਰਾਹਕ ਦੀ ਬੇਹਤਰੀ ਵਾਸਤੇ ਹੀ ਪਾ ਰਹੇ ਤਾਂ ਇੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸਾਡੇ page ਨਾਲ ਜੁੜੇ Followers ਵੀ Real ਮਤਲਬ ਅਸਲੀ ਹੋਣ| ਡਿਜੀਟਲ ਸਰਦਾਰਜੀ ਇੱਕ ਡਿਜੀਟਲ ਜਾਗਰੂਕਤਾ ਦਾ ਸਫ਼ਰ ਹੈ, ਜੁੜ ਜਾਓ ਇਸ ਸਫ਼ਰ ਵਿੱਚ ਇਸ ਯੂ-ਟਿਯੂਬ ਚੈਨਲ ਨੂੰ ਸਬਸਕ੍ਰਾਈਬ ਕਰ ਕਿ ਅਤੇ ਲਾਗ-ਇਨ ਕਰ ਲਾਓ www.digitalsardarji.com #DigitalSardarji is a journey of #digitalawareness, join us in this journey by subscribing to this Youtube Channel and log in to www.digitalsardarji.com #creatingforindia ਅੱਜ ਦੇ ਸਮੇਂ ਵਿੱਚ ਅਗਰ ਤੁਸੀਂ ਜਾਂ ਤੁਹਾਡਾ ਕਾਰੋਬਾਰ ਆਨਲਾਈਨ ਨਹੀਂ ਹੈ ਤਾਂ ਸਮਝੋ ਤੁਸੀਂ ਮੌਜੂਦ ਹੋ ਹੀ ਨਹੀਂ | ਆਪਣੇ ਕਾਰੋਬਾਰ ਦੀ ਇੱਕ ਅੱਛੀ ਵੈਬਸਾਈਟ ਬਣਾਉਣ ਨਾਲ ਨਾ ਹੀ ਤੁਹਾਡੀ ਮੌਜੂਦਗੀ ਦਾ ਪ੍ਰਮਾਣ ਮਿਲਦਾ ਹੈ, ਬਲਕਿ ਆਪਣੇ ਸੰਭਾਵੀ ਗ੍ਰਾਹਕ ਨੂੰ ਤੁਹਾਡੇ ਤੱਕ ਪਹੁੰਚਣ ਦਾ ਰਸਤਾ ਵੀ ਮਿਲ ਜਾਂਦਾ ਹੈ| ਵੈਬਸਾਈਟ, ਦੁਕਾਨ ਜਾਂ ਦਫ਼ਤਰ ਵਾਂਗ ਇੱਕ ਆਨਲਾਈਨ ਜਾਇਦਾਦ ਹੁੰਦੀ ਹੈ ਜਿਸ ਤੋਂ ਤੁਸੀਂ ਆਪਣਾ ਪੂਰਾ ਕਾਰੋਬਾਰ ਚਲਾ ਸਕਦੇ ਹੋ| ਸੋਸ਼ਲ ਮੀਡਿਆ ਯਾਨੀ ਕਿ ਫੇਸਬੁੱਕ, ਇੰਸਟਾਗ੍ਰਾਮ, ਲਿੰਕਡ-ਇਨ, ਆਦਿ ਸਾਡੇ ਕਾਰੋਬਾਰ ਵਾਸਤੇ ਬਹੁਤ ਮਹੱਤਵਪੂਰਨ ਪਲੇਟਫਾਰਮ ਹਨ| ਇਹ ਅਜਿਹੇ ਬਾਜ਼ਾਰ ਹਨ ਜਿੱਥੇ ਸਾਡਾ ਸੰਭਾਵੀ ਗ੍ਰਾਹਕ ਰੋਜ਼ ਆਪਣਾ ਬਹੁਤ ਸਾਰਾ ਸਮਾਂ ਬਿਤਾਉਂਦਾ ਹੈ| ਸਾਨੂੰ ਜ਼ਰੂਰਤ ਹੈ ਇਸ ਬਾਜ਼ਾਰ ਵਿੱਚ ਆਪਣੀ ਦੁਕਾਨ ਖੋਲਣ ਦੀ, ਮਤਲਬ ਆਪਣੀ ਹੋਂਦ ਬਣਾ ਕਿ ਰੱਖਣ ਦੀ | ਬਿਜ਼ਨਸ ਐਪਸ ਜਿਵੇਂ ਕਿ ਵਟ੍ਸਐਪ ਬਿਜ਼ਨਸ, ਗੂਗਲ ਮਾਈ ਬਿਜ਼ਨਸ, ਮੈਟਾ ਬਿਜ਼ਨਸ ਸੁਇਟ ਆਦਿ ਸਾਡੇ ਕਾਰੋਬਾਰ ਲਈ ਬਹੁਤ ਕਾਰਗਰ ਸਾਬਤ ਹੁੰਦੀਆਂ ਹਨ| ਇਹਨਾਂ ਦੇ ਰੋਜ਼ਾਨਾ ਇਸਤਮਾਲ ਨਾਲ ਸਾਡੇ ਕਾਰੋਬਾਰ ਦੀਆਂ ਕਈ ਸਮੱਸਿਆਵਾਂ ਹੱਲ ਹੁੰਦੀਆਂ ਹਨ, ਜਿਵੇਂ ਕਿ ਸਾਡੇ ਕਾਰੋਬਾਰ ਦੀ ਆਨਲਾਈਨ ਮੌਜੂਦਗੀ, ਗ੍ਰਾਹਕ ਨਾਲ ਲਗਾਤਾਰ ਸੰਪਰਕ, ਸੰਭਾਵੀ ਗ੍ਰਾਹਕ ਨੂੰ ਆਪਣੇ ਤੱਕ ਲੈ ਕਿ ਆਉਣਾ, ਗ੍ਰਾਹਕ ਨੂੰ ਸਮੇਂ-ਸਮੇਂ ਤੇ ਆਪਣੀ ਯਾਦ ਦਿਵਾਉਣਾ ਆਦਿ| If your #business is not online, then assume that you don't even exist. Making a functional #website for your business, not only provide you #onlinepresence but also gives your potential customer, a way to reach your business. Website like a shop or office is an online asset from where you can manage your complete business. #SocialMedia platforms like Facebook, Instagram, LinkedIn, etc. are very important for our businesses. These are such a marketplaces that we must need to establish our presence in it. #WhatsappBusiness, Google My Business, Meta Business Suite etc. are essential for our business. Their daily use in our business can solve our many problems. Hit the like button and subscribe to my channel "#DigitalSardarji" for more such #digital #awareness videos and don't forget to share it with your friends. Digital Sardarji can be contacted on Whatsapp No. 7719682288 : https://wa.me/message/AFJV6QWC6LZTN1 Listen to Digital Sardarji Podcasts : http://anchor.fm/digital-sardarji Follow Digital Sardarji on LinkedIn : https://il.linkedin.com/company/digitalsardarji Follow Digital Sardarji on Facebook : https://www.facebook.com/digitalsardarji.official Also follow Digital Sardarji on Instagram : @digital_sardarji_official https://www.instagram.com/invites/contact/?i=52gul7536t86&utm_content=m6g91fo @digital_sardarji_punjabi https://www.instagram.com/invites/contact/?i=eur5jn9ya8zq&utm_content=mdyh9o3 The images and props used in this video are just for illustration purposes, there is no commercial endorsement or sponsorship involved. The music credit goes to www.bensound.com. Thank you #bensound for this lovely audio.

30 May 2022
Facebook ਵਿੱਚ Quality Content ਪਾ ਕੇ ਕਰਾਂਗੇ Customer ਨਾਲ Engagement | Episode-2
ਇਸ ਵੀਡੀਓ ਵਿੱਚ ਅਸੀਂ ਜਾਣਕਾਰੀ ਹਾਸਿਲ ਕਰਾਂਗੇ facebook ਬਾਰੇ ਡਿਜਿਟਲ ਸਰਦਾਰਜੀ #digitalsardarji ਕੋਲੋਂ Episode 2 ਇਸ ਦੂਸਰੇ episode ਵਿੱਚ ਅਸੀਂ ਗੱਲ ਕਰਾਂਗੇ ਕਿ Facebook ਵਿੱਚ posts ਪਾ ਕਿ ਅਸੀਂ #CustomerEngagement ਕਿਵੇਂ ਕਰਨੀ ਹੈ ਅਤੇ ਆਪਣੇ facebook page ਵਿੱਚ ਕਿਹੋ ਜੇਹਾ #QualityContent ਪਾਉਣਾ ਹੈ, ਜਿਸ ਨਾਲ ਸਾਡਾ ਗ੍ਰਾਹਕ ਸਾਡੇ ਨਾਲ ਜੁੜਿਆ ਮਹਿਸੂਸ ਕਰੇ| ਸਾਡੇ ਗ੍ਰਾਹਕ ਦੀ ਜ਼ਿੰਦਗੀ ਵਿੱਚ ਇਸ content ਨਾਲ ਲਾਭ ਜ਼ਰੂਰ ਹੋਵੇ ਅਤੇ ਇਸ ਉਜਾਗਰੀ ਵਾਸਤੇ ਉਹ ਸਾਡੇ ਕਾਰੋਬਾਰ ਨੂੰ ਸਹਿਯੋਗੀ ਮੰਨ ਲਾਵੇ| ਦੋਸਤੋ #FacebookPage ਨੂੰ ਆਪਣੇ #Business ਵਿੱਚ ਇਸਤੇਮਾਲ ਕਰ ਕਿ ਅਸੀਂ ਆਪਣੇ ਕਾਰੋਬਾਰ ਦੇ 4 ਅਹਿਮ ਟੀਚੇ ਯਾਨੀ #BusinessGoals ਹਾਸਿਲ ਕਰ ਸਕਦੇ ਹਾਂ| ਇਹ Goals ਹਨ : 1. #BrandAwareness ਯਾਨੀ ਆਪਣੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਅਤੇ ਮਸ਼ਹੂਰੀ 2. Customer Engagement ਯਾਨੀ ਸਾਡੇ ਕਾਰੋਬਾਰ ਦੀ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਦੇ ਨਾਲ ਜੁੜੇ ਰਹਿਣ ਲਈ ਸ਼ਮੂਲੀਅਤ ਦਾ ਜ਼ਰੀਆ 3. Community Building ਯਾਨੀ ਆਪਣੇ ਗ੍ਰਾਹਕਾਂ ਦੀ ਗੱਲ ਸੁਨਣ ਲਈ ਅਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਭਾਈਚਾਰਕ ਸਾਂਝ ਦੀ ਰਚਨਾ 4. Target Advertising ਯਾਨੀ ਅਸੀਂ ਆਪਣੇ ਸਿਰਫ਼ ਸਹੀ ਗ੍ਰਾਹਕ ਤੱਕ ਹੀ ਆਪਣੇ ਇਸ਼ਤਿਹਾਰ ਨੂੰ ਦਿਖਾਉਣਾ ਸੋ ਮੈਂ ਇਹਨਾਂ ਚਾਰਾਂ important goals ਨੂੰ ਚਾਰ ਭਾਗਾਂ ਵਿੱਚ ਅਲੱਗ-ਅਲੱਗ episodes ਵਿੱਚ cover ਕਰ ਰਿਹਾ ਹਾਂ| #facebookpunjabi ਡਿਜੀਟਲ ਸਰਦਾਰਜੀ ਇੱਕ ਡਿਜੀਟਲ ਜਾਗਰੂਕਤਾ ਦਾ ਸਫ਼ਰ ਹੈ, ਜੁੜ ਜਾਓ ਇਸ ਸਫ਼ਰ ਵਿੱਚ ਇਸ ਯੂ-ਟਿਯੂਬ ਚੈਨਲ ਨੂੰ ਸਬਸਕ੍ਰਾਈਬ ਕਰ ਕਿ ਅਤੇ ਲਾਗ-ਇਨ ਕਰ ਲਾਓ www.digitalsardarji.com #DigitalSardarji is a journey of #digitalawareness, join us in this journey by subscribing to this Youtube Channel and log in to www.digitalsardarji.com #creatingforindia

22 May 2022
Facebook ਰਾਹੀਂ ਹਾਸਿਲ ਕਰਾਂਗੇ 4 business goals | Facebook Business Page ਬਣਾਉਣ ਦੀ ਵਿਧੀ | Episode 1
ਦੋਸਤੋ #Facebook ਨੂੰ ਆਪਣੇ Business ਵਿੱਚ ਇਸਤੇਮਾਲ ਕਰ ਕਿ ਅਸੀਂ ਆਪਣੇ ਕਾਰੋਬਾਰ ਦੇ 4 ਅਹਿਮ ਟੀਚੇ ਯਾਨੀ #BusinessGoals ਹਾਸਿਲ ਕਰ ਸਕਦੇ ਹਾਂ| ਇਹ Goals ਹਨ : 1. #BrandAwareness ਯਾਨੀ ਆਪਣੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਅਤੇ ਮਸ਼ਹੂਰੀ 2. Customer Engagement ਯਾਨੀ ਸਾਡੇ ਕਾਰੋਬਾਰ ਦੀ ਆਪਣੇ ਗ੍ਰਾਹਕ ਅਤੇ ਸੰਭਾਵੀ ਗ੍ਰਾਹਕ ਦੇ ਨਾਲ ਜੁੜੇ ਰਹਿਣ ਲਈ ਸ਼ਮੂਲੀਅਤ ਦਾ ਜ਼ਰੀਆ 3. Community Building ਯਾਨੀ ਆਪਣੇ ਗ੍ਰਾਹਕਾਂ ਦੀ ਗੱਲ ਸੁਨਣ ਲਈ ਅਤੇ ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਭਾਈਚਾਰਕ ਸਾਂਝ ਦੀ ਰਚਨਾ 4. Target Advertising ਯਾਨੀ ਅਸੀਂ ਆਪਣੇ ਸਿਰਫ਼ ਸਹੀ ਗ੍ਰਾਹਕ ਤੱਕ ਹੀ ਆਪਣੇ ਇਸ਼ਤਿਹਾਰ ਨੂੰ ਦਿਖਾਉਣਾ ਸੋ ਮੈਂ ਇਹਨਾਂ ਚਾਰਾਂ important goals ਨੂੰ ਚਾਰ ਭਾਗਾਂ ਵਿੱਚ ਅਲੱਗ-ਅਲੱਗ episodes ਵਿੱਚ cover ਕਰਾਂਗਾ| Episode 1 ਇਸ ਪਹਿਲੇ episode ਵਿੱਚ ਅਸੀਂ ਗੱਲ ਕਰਾਂਗੇ ਕਿਵੇਂ ਅਸੀਂ Facebook ਵਿੱਚ ਅਸੀਂ ਆਪਣੀ ਦੁਕਾਨ ਖੋਲ੍ਹਣੀ ਹੈ ਮਤਲਬ #FacebookPage ਕਿਵੇਂ ਬਣਾਉਣਾ ਹੈ ਅਤੇ ਇਸ page ਵਿੱਚ ਕਿ ਖ਼ਾਸ ਸਰਗਰਮੀ ਕਰਨੀ ਹੈ ਕਿ brand awareness ਮਤਲਬ ਸਾਡੇ ਕਾਰੋਬਾਰ ਦੀ ਹੋਂਦ ਦੀ ਜਾਗਰੂਕਤਾ ਹੋਣ ਲੱਗ ਜਾਵੇ ਅਤੇ ਸਾਡੇ ਕਾਰੋਬਾਰ ਦੀ ਪ੍ਰਸਿੱਧੀ ਹੋ ਜਾਵੇ| ਡਿਜੀਟਲ ਸਰਦਾਰਜੀ ਇੱਕ ਡਿਜੀਟਲ ਜਾਗਰੂਕਤਾ ਦਾ ਸਫ਼ਰ ਹੈ, ਜੁੜ ਜਾਓ ਇਸ ਸਫ਼ਰ ਵਿੱਚ ਇਸ podcast channel ਨੂੰ subscribe ਕਰ ਕਿ ਅਤੇ ਲਾਗ-ਇਨ ਕਰ ਲਾਓ www.digitalsardarji.com #DigitalSardarji is a journey of #digitalawareness, join us in this journey by subscribing to this Youtube Channel and log in to www.digitalsardarji.com

27 Apr 2022
ਕਿਵੇਂ ਬਣਾਈਏ Google My Business ਵਿੱਚ ਆਪਣੇ Business ਦੀ Listing? ਮੈਂ ਇਹ ਵੀ ਦੱਸਾਂਗਾ ਕਿ Google My Business ਦੇ ਅਜਿਹੇ ਕਿਹੜੇ features ਹਨ ਜਿਹਨਾਂ ਕਰ ਕਿ ਸਾਡੇ ਕਾਰੋਬਾਰ ਨੂੰ ਲਾਭ ਹੁੰਦਾ ਹੈ
ਇਸ podcast ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਅਸੀਂ Google ਨੂੰ ਆਪਣੇ ਕਾਰੋਬਾਰ ਦੀ ਜਾਣਕਾਰੀ ਦੇ ਸਕਦੇ ਹਾਂ, ਤਾਂ ਜੋ Google ਆਪਣੇ local search ਦੇ ਵਿੱਚ ਸਾਡੇ ਕਾਰੋਬਾਰ ਨੂੰ ਦਿਖਾਵੇ| ਮੈਂ ਅੱਜ ਆਪਣੀ ਗੱਲ ਕੁਝ ਸਵਾਲਾਂ ਨਾਲ ਸ਼ੁਰੂ ਕਰਾਂਗਾ, ਜੋ ਕਿ ਤੁਸੀਂ ਰੋਜ਼ ਪੁੱਛਦੇ ਹੋ ਅਤੇ ਇਹ ਵੀ ਦੱਸਾਂਗਾ ਕਿ ਤੁਹਾਨੂੰ ਇਹਨਾਂ ਦੇ ਜਵਾਬ ਕਿਥੋਂ ਮਿਲਦੇ ਹਨ| ਇਹ ਕੁਝ ਸਵਾਲ ਹਨ : ਤੁਸੀਂ ਆਪਣੇ ਪਰੀਵਾਰ ਨਾਲ ਖਾਣਾ ਖਾਣ ਬਾਹਰ ਜਾਣਾ ਹੈ, ਪਰ ਤੁਹਾਡੇ ਨੇੜੇ ਵਧੀਆ restaurant ਕਿਹੜਾ ਹੈ? ਤੁਸੀਂ shopping ਲਈ ਜਾਣਾ ਹੈ, ਪਰ ਨੇੜੇ ਦੀ ਮਾਰਕੀਟ ਵਿੱਚ ਅੱਛੀ ਕੱਪੜੇ ਦੀ ਦੁਕਾਨ ਕਿਹੜੀ ਹੈ? ਤੁਸੀਂ ਆਪਣੇ ਘਰ ਵਾਸਤੇ furniture ਖਰੀਦਣ ਜਾਣਾ ਹੈ, ਪਰ ਇਹ furniture ਮਾਰਕੀਟ ਦੀ location ਕਿੱਥੇ ਪੈਂਦੀ ਹੈ? ਯਾਂ ਤੁਸੀਂ ਡਾਕਟਰ ਕੋਲ ਜਾਣਾ ਹੈ, ਪਰ ਤੁਹਾਡੇ ਕੋਲ ਡਾਕਟਰ ਦਾ ਨਾ ਕੋਈ ਫ਼ੋਨ ਨੰਬਰ, ਨਾ ਹੀ appointment ਹੈ, ਅਤੇ ਨਾ ਹੀ clinic ਦੇ timings ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਕਿਥੋਂ ਮਿਲਦੇ ਹਨ, ਜੀ ਹਾਂ ਮੈਨੂੰ ਕੋਈ ਇਨਾਮ ਨਹੀਂ ਮਿਲਣਾ ਇਹ ਬੁੱਝਣ ਲਈ ਕਿ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਰੋਜ਼ google search engine ਵਿੱਚੋਂ ਮਿਲਦੇ ਹਨ| ਆਖ਼ਿਰ ਗੂਗਲ ਦੁਨੀਆਂ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ search engine ਹੈ, ਜਿਸ ਵਿੱਚ ਰੋਜ਼ਾਨਾ 550 ਕਰੋੜ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ, ਜੋ ਕਿ ਤਕਰੀਬਨ 70 ਹਜ਼ਾਰ ਜਵਾਬ ਪ੍ਰਤੀ ਸਕਿੰਟ ਹੁੰਦੇ ਹਨ| ਪਰ ਹੁਣ ਅਸਲੀ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ, ਕਿ ਆਖ਼ਿਰ google ਨੂੰ ਸਵਾਲਾਂ ਦੇ ਜਵਾਬ ਮਿਲਦੇ ਕਿੱਥੋਂ ਹਨ? ਦੋਸਤੋ ਅੱਜ ਮੈਂ ਜਿਸ App ਬਾਰੇ ਗੱਲ ਕਰਨ ਜਾ ਰਿਹਾ ਹਾਂ, ਇਹੀ ਉਹ ਜ਼ਰੀਆ ਹੈ, ਜਿਸ ਰਾਹੀਂ ਅਸੀਂ ਆਪਣੇ ਕਾਰੋਬਾਰ ਦਾ ਨਾਮ, ਪਤਾ, location, ਫ਼ੋਨ ਨੰਬਰ ਅਤੇ ਹੋਰ ਬਹੁਤ ਸਾਰੀ ਜਾਣਕਾਰੀ ਦੇ ਕਿ ਆਪਣੀ ਇੱਕ listing ਬਣਾਉਂਦੇ ਹਾਂ ਅਤੇ ਗੂਗਲ ਤੱਕ ਪਹੁੰਚਾਉਂਦੇ ਹਾਂ| ਇਸ App ਦਾ ਨਾਮ ਹੈ Google My Business ਜੋ ਕਿ App ਦੇ ਰੂਪ ਵਿੱਚ ਵੀ ਉਪਲੱਬਧ ਹੈ ਅਤੇ website ਦੇ ਰੂਪ ਵਿੱਚ ਵੀ| ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਤੁਹਾਡਾ ਗ੍ਰਾਹਕ ਅਗਰ ਤੁਹਾਡੇ ਬਾਰੇ online search ਕਰਨਾ ਚਾਹੁੰਦਾ ਹੈ, ਪਰ ਤੁਸੀਂ Google ਵਿੱਚ ਆਪਣੀ ਕੋਈ listing ਹੀ ਨਹੀਂ ਬਣਾਈ ਹੋਈ, ਤਾਂ ਸੋਚੋ ਤੁਸੀਂ ਕਿੰਨਾ ਵੱਡਾ ਮੌਕਾ ਖੁੰਝਾ ਰਹੇ ਹੋ| ਤਾਂ ਚਲੋ ਹੋਰ ਦੇਰ ਨਾ ਕਰਦੇ ਹੋਏ, ਅਸੀਂ ਸਿੱਖਦੇ ਹਾਂ Google My Business ਵਿੱਚ ਆਪਣੀ business listing ਨੂੰ ਕਿਵੇਂ ਬਣਾਉਣਾ ਹੈ| ਅਸੀਂ ਇਹ ਵੀ ਜਾਣਾਂਗੇ ਕਿ ਅਗਰ ਤੁਹਾਡਾ business ਪਹਿਲਾਂ ਤੋਂ listed ਹੈ, ਤਾਂ ਕੀ ਤੁਸੀਂ ਉਸਨੂੰ claim ਕੀਤਾ ਹੋਇਆ ਹੈ? ਨਹੀਂ ਕੀਤਾ ਤਾਂ claim ਕਿਸ ਤਰ੍ਹਾਂ ਕਰਨਾ ਹੈ| ਅਸੀਂ ਇਹ ਵੀ ਜਾਣਾਂਗੇ Listing ਨੂੰ ਬਣਾਉਣ ਤੋਂ ਬਾਅਦ #GoogleMyBusiness (https://manage.wix.com/dashboard/8526439a-363e-4fc4-b545-8eae469b98bc/blog/dcd1eb20-44ad-42b9-907a-6880ac1447fa/edit/search/.hash.googlemybusiness) ਨੂੰ ਆਪਣੇ ਕਾਰੋਬਾਰ ਵਾਸਤੇ ਇਸਤਮਾਲ ਕਿਵੇਂ ਕਰਨਾ ਹੈ| ਇਸ ਨੂੰ ਸ਼ੁਰੂ ਕਰਨ ਲਈ, ਤੁਸੀਂ Google My Business ਦੀ website ਖੋਲ੍ਹ ਲਓ ਜਾਂ Play Store ਜਾਂ App Store ਵਿੱਚ ਜਾਂ ਕਿ ਇਸਦੀ App ਨੂੰ download ਕਰ ਲਓ ਅਤੇ ਇਸ ਨੂੰ ਆਪਣੇ gmail ਵਾਲੇ e-mail id ਨਾਲ sign-up ਕਰ ਲਓ| ਪਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਸ ਦਿਆਂ ਕਿ ਅਸੀਂ ਆਪਣੇ ਕਾਰੋਬਾਰ ਦਾ phone no., address ਅਤੇ location ਬਿਲਕੁਲ ਸਹੀ ਪਾਉਣਾ ਹੈ, ਕਿਉਂਕਿ Google ਸਾਡੇ ਪਤੇ ਨੂੰ ਤਸਦੀਕ ਕਰਨ ਲਈ ਸਾਡੇ ਪਤੇ 'ਤੇ ਇੱਕ ਆਮ ਡਾਕ ਰਾਹੀਂ postcard ਭੇਜਦਾ ਹੈ, ਜਿਸ ਦੇ ਵਿੱਚ ਇੱਕ code ਲਿਖਿਆ ਹੁੰਦਾ ਹੈ, ਜਿਸ ਨੂੰ Google My Business ਵਿੱਚ ਭਰ ਕਿ ਅਸੀਂ ਆਪਣੇ ਕਾਰੋਬਾਰ ਦੀ Listing ਨੂੰ verify ਕਰਨਾ ਹੁੰਦਾ ਹੈ|

20 Apr 2022
ਜਾਣੋ ਡਿਜੀਟਲ ਸਰਦਾਰਜੀ ਕੋਲੋਂ WhatsApp Business ਦੇ 7 ਖ਼ਾਸ features ਅਤੇ ਇਹਨਾਂ ਦਾ ਇਸਤਮਾਲ ਕਿਵੇਂ ਕੀਤਾ ਜਾਵੇ ਤਾਂ ਜੋ ਸਾਡੇ ਕਾਰੋਬਾਰ ਨੂੰ ਲਾਭ ਹੋਵੇ| Know from Digital Sardarji about 7 features of WhatsApp business |
ਦੋਸਤੋ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਕਾਰੋਬਾਰ ਕਰਦੇ ਹਾਂ, ਤਾਂ ਸਾਨੂੰ ਕੁੱਝ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਹੱਲ ਕਰਦੇ ਕਰਦੇ ਅਸੀਂ ਥੱਕ ਜਾਂਦੇ ਹੈ| ਇਹ ਮੁਸ਼ਕਿਲਾਂ ਹਨ ਜਿਵੇਂ ਕਿ : ਸਾਡੀ ਨਿੱਜੀ ਜ਼ਿੰਦਗੀ ਦਾ ਕਾਰੋਬਾਰੀ ਜ਼ਿੰਦਗੀ ਨਾਲ ਘੁਲ-ਮਿਲ ਜਾਣਾ ਸਾਨੂੰ ਆਪਣੇ ਗ੍ਰਾਹਕ ਨੂੰ ਸਾਰਾ ਦਿਨ ਪ੍ਰੋਡਕਟ ਦੀ ਪੂਰੀ ਜਾਣਕਾਰੀ ਦਿੰਦੇ ਰਹਿਣਾ ਪ੍ਰੋਡਕਟ ਨੂੰ ਵੇਚਣ ਤੋਂ ਬਾਅਦ, ਉਸਨੂੰ ਇਸਤੇਮਾਲ ਕਰਨ ਦੀ ਜਾਣਕਾਰੀ ਦਿੰਦੇ ਰਹਿਣਾ ਸਾਰਾ ਦਿਨ ਫੋਨ 'ਤੇ ਆਰਡਰ ਬੁੱਕ ਕਰਨਾ ਅਤੇ ਉਹਨਾਂ ਨੂੰ ਲਿੱਖਦੇ-ਲਿੱਖਦੇ ਥੱਕ ਜਾਣਾ ਗ੍ਰਾਹਕ ਨੂੰ ਸਮੇਂ-ਸਮੇਂ 'ਤੇ ਆਪਣੇ ਬਾਰੇ ਯਾਦ ਕਰਾਉਂਦੇ ਰਹਿਣਾ, ਤਾਂ ਕਿ ਅਗਲੀ ਵਾਰ ਖ਼ਰੀਦਦਾਰੀ ਕਰਨ ਲਈ ਵੀ ਉਹ ਸਾਡੇ ਕੋਲ ਹੀ ਆਵੇ ਦੋਸਤੋ ਅੱਜ ਮੈਂ ਜਿਸ APP ਬਾਰੇ ਗੱਲ ਕਰਨ ਜਾ ਰਿਹਾ ਹਾਂ, ਇਹ ਇੱਕ ਬਹੁਤ ਹੀ ਪ੍ਰਸਿੱਧ APP ਹੈ, ਜਿਸ ਦਾ ਇੱਕ Business Version ਹੈ, ਜਿਸ ਦੇ ਨਾਲ ਇਹ ਸਾਰੀਆਂ ਮੁਸ਼ਕਿਲਾਂ ਦਾ ਸਾਨੂੰ ਹੱਲ ਮਿਲ ਜਾਂਦਾ ਹੈ| ਇਹ APP ਹੈ WhatsApp Business APP, ਇਹ ਆਮ WhatsApp ਨਾਲੋਂ ਇੱਕ ਅਲੱਗ APP ਹੈ, ਅਤੇ ਇਸ ਨੂੰ ਇੱਕੋ smartphone 'ਤੇ ਹੀ ਅਸੀਂ ਆਪਣੇ ਨਿੱਜੀ ਨੰਬਰ ਨਾਲ WhatsApp ਅਤੇ ਕਾਰੋਬਾਰੀ ਨੰਬਰ ਨਾਲ WhatsApp Business ਚਲਾ ਸਕਦੇ ਹਾਂ| WhatsApp Business ਨੂੰ ਅੱਜ ਦੇ ਸਮੇਂ ਵਿੱਚ ਕੋਈ 1.5 ਕਰੋੜ ਕਾਰੋਬਾਰੀ ਇਸਤੇਮਾਲ ਕਰ ਰਹੇ ਹਨ, ਪਰ ਹਜੇ ਵੀ ਕਰੋੜਾਂ ਕਾਰੋਬਾਰੀ ਹਨ ਜਿਹਨਾਂ ਨੂੰ ਇਸ APP ਦੀ ਯਾਂ ਤਾਂ ਜਾਣਕਾਰੀ ਹੀ ਨਹੀਂ ਹੈ, ਯਾਂ ਉਹ ਇਸ ਦੇ ਪੂਰੇ features ਨੂੰ ਇਸਤੇਮਾਲ ਹੀ ਨਹੀਂ ਕਰ ਰਹੇ ਹਨ| ਇਸ ਬਲਾਗ ਵਿੱਚ ਅਸੀਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਸਾਨੂੰ WhatsApp Business ਦੇ ਆਪਣੇ ਕਾਰੋਬਾਰ ਵਿੱਚ ਰੋਜ਼ਾਨਾ ਇਸਤੇਮਾਲ ਕਰਨ ਨਾਲ ਬਹੁਤ ਹੀ ਆਸਾਨੀ ਹੋਣ ਵਾਲੀ ਹੈ| ਚਲੋ ਜਾਣਦੇ ਹਾਂ WhatsApp Business ਦੇ ਕੁੱਝ ਅਜਿਹੇ features ਬਾਰੇ, ਜਿਹਨਾਂ ਦਾ ਇਸਤੇਮਾਲ ਕਰਕੇ ਅਸੀਂ ਬਹੁਤ ਸਾਰੀ ਸਹੂਲਤ ਹਾਸਿਲ ਕਰ ਸਕਦੇ ਹਾਂ, ਇਹ ਕੁੱਝ features ਹਨ : Business Profile Product Catalog Design Greeting/Away Messages and Quick Replies Labels Facebook/Instagram Integration Broadcasting Lists WhatsApp Status

14 Apr 2022
ਡਿਜੀਟਲ ਸਰਦਾਰਜੀ ਕੋਲੋਂ ਜਾਣੋ ਕਾਰੋਬਾਰ ਕਰਨ ਦੇ ਡਿਜੀਟਲ ਤਰੀਕਿਆਂ ਦੇ 6 ਸੰਕੇਤ | Know from Digital Sardarji about 6 Signs of digital ways of doing business | Digital Sardarji First Audio Podcast
ਇਹ ਪੌਡ-ਕਾਸਟ ਦੱਸਦੀ ਹੈ ਕਿ ਕਿਵੇਂ ਕਾਰੋਬਾਰ ਕਰਨ ਦੇ ਤਰੀਕੇ ਬਦਲ ਰਹੇ ਹਨ ਡਿਜੀਟਲ ਨੂੰ ਅਪਨਾ ਕਿ | This podcast tells us that, how the ways of doing business is changing with the use digital methods.

6 Apr 2022
Digital Sardarji Launch Teasers
ਜੁੜ ਜਾਓ ਇਸ ਸਫ਼ਰ ਵਿਚ 14 ਅਪ੍ਰੈਲ 2022 ਤੋਂ, www.digitalsardarji.com 'ਤੇ ਲਾਗ-ਇਨ ਕਰਕੇ Join us in a journey of digital awareness from 14th April, 2022 onwards on www.digitalsardarji.com

5 Apr 2022
Digital Sardarji (Trailer)
Contact Digital Sardarji
- Guest appearances
- Does not typically book guests
Based on episode analysis; this does not confirm that the show is currently accepting guests.
Host of Digital Sardarji?
Claim your podcast to manage its listing and keep your show details accurate.
Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice.
Explore this show
Podcast research with Pod Engine