8 Episodes
1 Ratings
2025 First episode About Galaan Da Kadaah - By Panjab Boulevard ਧਰਤੀ ਗੋਲ ਹੈ ਜਾਂ ਚਪਟੀ?
ਕੀ ਦੁਨੀਆ ਨੂੰ ਸੱਚੀ ਕੋਈ group control ਕਰ ਰਿਹਾ ਹੈ?
ਕੀ Aliens ਆਪਣੇ ਵਿੱਚ ਰਹਿ ਰਹੇ ਨੇ??
ਯਾਂ ਜੋ ਤੁਸੀਂ ਦੇਖਿਆ, ਉਹ UFO ਸੀ ਜਾਂ ਕੋਈ drone???
ਸਵਾਗਤ ਹੈ ਗਲਾਂ ਦਾ ਕੜਾਹ ਦੇ ਵਿੱਚ।
ਜਿਵੇਂ ਕਿ ਸ਼ੋਅ ਦਾ ਨਾਮ ਹੀ ਦੱਸਦਾ - ਸ਼ੋਅ ਹੈ ਅਕਸਰ ਦੋਸਤਾਂ ਦੇ ਵਿੱਚ ਹੋਣ ਵਾਲੀਆਂ ਬੇਤੁਕੀਆਂ ਗਲਾਂ , ਤੇ ਹਾਸੇ-ਠੱਠੇ ਦੇ ਬਾਰੇ।
ਇੱਥੇ ਅਸੀ ਵੰਡਾਂਗੇ ਕੜਾਹ - aliens ਤੇ UFO ਦੇ baare, conspiracies ਬਾਰੇ, ਤੇ of course - illuminati ਬਾਰੇ।
Links - linktr.ee/panjabblvd
Publisher Panjab Boulevard
Category comedy
Language pa
Explicit No
First episode 20 Apr 2025
Latest episode 11 May 2025 Latest episodes 8 episodes in the feed.
11 May 2025
ਜਾਦੂਈ ਬਾਂਦਰ - ਤੁਹਾਨੂੰ ਟੱਕਰਿਆ ਕਿਤੇ? ਸੁਣਦੇ ਹਾਂ ਅੱਜ Unicorn, Elf ਤੇ ਜਾਦੂਈ ਬਾਂਦਰਾਂ ਬਾਰੇ।
ਸਾਡੇ ਬਾਈ ਦੇ ਪਿੰਡ ਖੜ੍ਹੇ ਨੇ ਇਹੇ।
ਦੇਖਣ ਜਾਣਾ ਜੇ ਤਾਂ ਐਪੀਸੋਡ ਸੁਣਕੇ ਟਿਕਟਾਂ ਲੈ ਲਓ ਛੇਤੀ
10 May 2025
Rothschild ਸਾਡੇ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!! ਜੇ ਤੁਹਾਡੀ ਵੀ ਪਾਣੀ ਦੀ ਸਮੱਸਿਆ ਆ ਰਹੀ ਆ, ਤਾਂ ਸਾਡਾ ਮਿੱਤਰ ਇੱਕ Super Secret Plan ਲੈਕੇ ਆਇਆ।
ਜਿਹਨੇ ਜਿਹਨੇ Special ਮੀਂਹ ਪਵਾਉਣਾ, ਉਹ ਛੇਤੀ ਛੇਤੀ ਸੁਨ ਲਵੇ ਤੇ ਲਾਭ ਲਵੇ।
9 May 2025
ਉਡਣ ਤਸ਼ਤਰੀ - Alien ਜਾਂ ਗੁਬਾਰਾ? ਸਾਡੇ ਮਿੱਤਰ ਨੂੰ ਕੱਲ੍ਹ ਕਿਸੇ ਨੇ UFO ਵਾਲੀ ਕੋਈ video ਭੇਜਤੀ Youtube ਤੇ।
ਹੁਣ ਉਹ ਕਹਿੰਦਾ ਕਿ ਮੈਂ ਵੀ ਗੇੜਾ ਲਾਉਣਾ, ਮੇਰੀ ਵੀ ticket ਕਰਾਓ!
ਹੈ ਜੇ ਕਿਸੇ ਦਾ ਸੰਪਰਕ, ਤਾਂ ਐਪੀਸੋਡ ਸੁਣਕੇ ਦੱਸ ਦਿਓ।
8 May 2025
ਧਰਤੀ - ਰੋਟੀ ਵਾਂਗੂ ਚਪਟੀ ਜਾਂ ਸੰਤਰੇ ਵਾਂਗੂ ਗੋਲ? ਸਾਡੇ ਬਾਈ ਨੇ ਆਕੇ, Super Secret Information ਸਾਨੂੰ ਦੱਸ ਦਿੱਤੀ ਆ, ਤੇ ਭੇਤ ਸਾਰਾ ਹੁਣ ਗਿਆ ਵਾ ਖੁੱਲ੍ਹ!
ਇਹੀ ਕਹਾਂਗੇ ਮਿੱਤਰੋ! ਬਚ ਬਚ ਕੇ ਤੁਰੋ, ਬੋਚ ਬੋਚ ਕੇ ਧਰੋ ਪੈਰ 🦶 ਕਿਸੇ ਵੇਲੇ ਵੀ ਹੇਠਾਂ ਡਿੱਗ ਸਕਦੇ ਹੋਂ ... ਬੱਸ ਹੁਣ ਥੱਲੇ Disneyland ਆ ਜਾਂ ਨਰਕ - ਇਹਦਾ ਹਾਲੇ ਸਾਫ਼ ਸਾਫ਼ ਨਈਂ ਪਤਾ ਲੱਗ ਪਾ ਰਿਹਾ।
7 May 2025
Area 51 ਵਿੱਚ ਸੋਹਣਿਆ ਵੇ, ਪਵਾ ਦੇ ਰੰਗਲੀ ਕੋਠੀ! ਅਮਰੀਕਾ ਦੇ ਨੇਵਾਡਾ ਵਿੱਚ - Area 51 - ਸੱਭ ਤੋਂ Exclusive Real Estate Property।
ਸਾਡਾ ਮਿੱਤਰ, ਉੱਥੇ ਨਵੀਂ ਕੱਟੀ ਜਾ ਰਹੀ ਕਲੋਨੀ 'ਚ ਆਪਣਾ Flat book ਕਰਾ ਆਇਆ ਕੱਲ੍ਹ।
ਜੇ ਤੁਸੀਂ ਵੀ ਕਰਾਉਣਾ, ਤਾਂ ਛੇਤੀ ਛੇਤੀ ਸੁਣ ਲਓ।
6 May 2025
5G ਨਾਲ ਹੋ ਰਹੀਆਂ ਮੱਝਾਂ ਬਿਮਾਰ!! ਕੀ ਤੁਸੀਂ ਜਾਣਦੇ ਹੋ ਕਿ 5G ਨਾਮਕ ਇੱਕ ਖ਼ਤਰਨਾਕ ਸ਼ਹਿ, ਤੁਹਾਡੇ ਆਲੇ-ਦਵਾਲੇ, ਉੱਤੇ-ਥੱਲੇ, ਅੰਦਰ-ਬਾਹਰ, ਚਾਰੇ ਪਾਸੇ ਘੁੰਮ ਫਿਰ ਰਹੀ ਹੈ?!
ਨਹੀਂ?!
ਜਾਣਨ ਲਈ ਸੁਣੋ! ਸਾਡਾ ਮਿੱਤਰ ਲੱਭ ਕੇ ਲਿਆਇਆ Latest Research - ਸਿੱਧਾ Youtube ਤੋਂ!
ਬਾਕੀ Panjab Boulevard ਦੇ Show - Boulevard Talks - ਵਿੱਚ ਇਸ ਮਾਮਲੇ ਤੇ, ਗੰਭੀਰਤਾ ਨਾਲ ਵੀ ਗੱਲ ਕੀਤੀ ਗਈ ਆ। ਸੋ ਜੇ ਸੱਚੀ ਤੁਸੀਂ ਸਾਡੇ ਮਿੱਤਰ ਆਲੇ ਡਰ ਪਾਲੇ ਹੋਏ ਨੇ, ਤਾਂ ਜਾਕੇ ਉਹ ਵੀ ਲਗਦੇ ਹੱਥ ਸੁਣ ਹੀ ਲਓ।
27 Apr 2025
Illuminati Is Running The World!!! ਕੀ ਤੁਸੀਂ ਜਾਣਦੇ ਹੋਂ ਕਿ illuminati ਸਾਰੀ ਦੁਨੀਆ ਨੂੰ ਚਲਾ ਰਹੀ ਆ?!!
ਲੁੱਕ ਲੁੱਕ ਕੇ ਜੰਗਾਂ ਲਵਾ ਰਹੀ ਆ??
ਤੇ ਉੱਤੋਂ ਅਗਲੇ ਨੋਟਾਂ ਤੇ ਵੀ ਫ਼ੋਟੋ ਲਵਾਈ ਫਿਰਦੇ ਆ?!!
ਕੀ ਲੱਗਦਾ ਮਿੱਤਰੋ? ਕਿਵੇਂ ਬਚਿਆ ਜਾਵੇ ਇਹਨਾਂ ਤੋਂ?
Comment ਕਰਕੇ ਦੱਸੋ।
ਬਾਕੀ ਸਾਡੇ Boulevard Talks show ਦੇ ਵਿੱਚ ਅਸੀਂ ਇਸ ਤੇ ਲੰਬੀ ਤੇ serious ਗੱਲ ਵੀ ਕੀਤੀ ਆ, ਕੋਈ ਆੜੀ ਹਲੇ ਵੀ ਨਾ ਮੰਨਦਾ ਹੋਵੇ, ਤਾਂ ਉਹਨੂੰ ਉਹ ਸੁਣਾ ਦੋ 😂
20 Apr 2025
Alien Technology!!! ਕੀ Alien ਆਪਣੇ ਵਿੱਚ ਆਪਣੇ ਨਾਲ ਹੀ ਲੁੱਕ ਕੇ ਰਹਿ ਰਹੇ ਹਨ?
ਕੀ pyramid ਵੀ aliens ਦੇ ਬਣਾਏ ਹੋਏ ਨੇ?
ਤੇ ਕੀ ਆਪਾਂ ਨੂੰ ਇਹ ਸਭ modern technology, aliens ਨੇ ਆਕੇ ਦਿੱਤੀ ਆ?!
ਤੁਹਾਨੂੰ ਕੀ ਲੱਗਦਾ ਮਿੱਤਰੋ? ਹੈ ਇਸ ਗੱਲ ਚ ਕੋਈ ਸੱਚਾਈ?
ਜਾਂ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਤੇ ਹੋਰ ਜ਼ਿਆਦਾ ਗੱਲ ਕਰਨ ਦੀ ਲੋੜ ਆ?
Comment ਕਰਕੇ ਦੱਸੋ।
Reach and audience Public platform figures. Ratings count people who left a rating, not total listeners.
Spotify 5.0 / 5 1 ratings Research this show Explore Pod Engine's podcast research tools and transcript access.
See plans Is this your podcast? Claim your show to manage its details on Pod Engine.
Claim Galaan Da Kadaah - By Panjab Boulevard Where this data comes from Each source has its own observation date. These dates do not mean all data was checked at once.
RSS feed Last successful check: 21 Oct 2026 .
Apple Podcasts ratings (US) Snapshot recorded: 17 Oct 2026 .
Spotify ratings Snapshot recorded: 17 Oct 2026 . Host of Galaan Da Kadaah - By Panjab Boulevard? Claim your podcast to manage its listing and keep your show details accurate.
Claim this podcast Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice .
Explore this showPodcast research with Pod Engine
See plans