5 Episodes
1 Ratings
2020 First episode About THE SONU CHAHAL ਇਸ ਪੌਡਕਾਸਟ ਤੇ ਆਉਣ ਵਾਲੇ ਹਰ ਸ਼ਖਸ ਦਾ ਇਸਤਕਬਾਲ। ਆਉ ਸਾਂਝੇ ਕਰਦੇ ਹਾਂ ਕੁਝ ਖ਼ਿਆਲ, ਕਵਿਤਾਵਾਂ , ਕਹਾਣੀਆਂ ਤੇ ਹੋਰ ਇੱਧਰ ਉੱਧਰ ਦੀਆਂ ਗੱਲਾਂ ਦੌੜ ਭੱਜ ਤੋਂ ਦੂਰ ਖਿਆਲੀ ਦੁਨੀਆਂ ਦੇ ਕੁਝ ਸਕੂਨ ਭਰੇ ਪਲ । ਚਲੋ ਮਾਣੀਏ ।
Publisher The Sonu Chahal
Category arts
Language pa
Explicit No
First episode 30 May 2020
Latest episode 17 Dec 2023 Latest episodes 5 episodes in the feed.
17 Dec 2023
ਧਾਰਮਿਕ ਪਛਾਣ (Identity) ਕਿਵੇਂ ਅਸੀਂ ਆਪਣੀ ਸੋਚ ਆਪਣੇ ਬੱਚਿਆਂ ’ਤੇ ਥੋਪਦੇ ਆਂ ਤੇ ਉਹਨਾਂ ਨੂੰ ਜੰਮਦਿਆਂ ਈ ਆਪਣੀ ਮਰਜ਼ੀ ਦੀ ਪਛਾਣ ਦੇ ਦਿੰਦੇ ਆਂ। ਸੁਣੋ, ਇਹ ਅਪਰਾਧ ਕਿਵੇਂ ਆ?
13 Jun 2020
ਕ਼ਤਲ ( ਆਮ ਸੱਚਾਈ) ਇਹ ਕਿਸ਼ਤ ਜ਼ਿੰਦਗੀ ਦੇ ਇੱਕ ਅਹਿਮ ਪਹਿਲੂ ਤੇ ਚਾਨਣ ਪਾਉਣ ਜਾ ਰਹੀ ੲੇ ਜੋ ਕਿ ਅੱਜਕਲ੍ਹ ਆਮ ਹੀ ਹੋ ਚੁੱਕਾ ਹੈ । ਸੁਣੋ ਤੇ ਆਪਣੇ ਸੁਝਾਅ ਦਿਓ ਜੀ
11 Jun 2020
ਆਰਜ਼ੀ ਜਾਂ ਸਥਾਈ (ਗੱਲ ਰਿਸ਼ਤਿਆਂ ਦੀ) ਗੱਲ ਕਰਾਂਗੇ ਰਿਸ਼ਤਿਆਂ ਦੀ ਜੋ ਅੱਜਕਲ੍ਹ ਆਰਜ਼ੀ ਰਹਿ ਗਏ ਨੇ ਜ਼ਮੀਨ ਦੀਆਂ ਹੋਰ ਸ਼ੈਆਂ ਵਾਂਗ ।
2 Jun 2020
ਚਲਾਕੀ ਤੇ ਸਿਆਣਪ ( ਇੱਕ ਛੋਟੀ ਲਿਖਤ) ਦੋਸਤੋ! ਇਸ ਪਹਿਲੀ ਕ਼ਿਸਤ ਵਿੱਚ ਅਸੀਂ ਕੁਝ ਗੱਲਾਂ ਦੇ ਨਾਲ ਛੋਟੀ ਜਿਹੀ ਲਿਖਤ ਸਾਂਝੀ ਕਰਾਂਗੇ। ਆਪਣੇ ਸੁਝਾਅ ਜ਼ਰੂਰ ਭੇਜਣੇ , ਉਡੀਕ ਰਹੇਗੀ ।
30 May 2020
Punjabi podcast ਦੋਸਤੋ ਇਹ ਪੰਜਾਬੀ ਪੌੜਕਾਸਟ ਸ਼ੁਰੂ ਕਰਨ ਜਾ ਰਹੇ ਆਂ ਜਿੱਥੇ ਆਪਾਂ ਕਰਾਂਗੇ ਢੇਰ ਸਾਰੀਆਂ ਗੱਲਾਂ ਤੇ ਜ਼ਿੰਦਗੀ ਦੇ ਬਾਰੇ ਕੁਝ ਹਸੀਨ ਪਲਾਂ ਬਾਰੇ । ਉਮੀਦ ੲੇ ਇਸ ਪਹਿਲ ਨੂੰ ਤੁਹਾਡਾ ਭਰਪੂਰ ਹੁੰਗਾਰਾ ਮਿਲੇਗਾ ਤੇ ਅਸੀਂ ਮਿਲਕੇ ਪੰਜਾਬੀ ਬੋਲੀ ਨੂੰ ਵੀ ਇਸ ਮੰਚ ਤੇ ਇੱਕ ਉਚੇਰਾ ਮਿਆਰ ਦਿਵਾਉਣ ਦੀ ਇਸ ਕੋਸ਼ਿਸ਼ ਨੂੰ ਸਫ਼ਲਤਾ ਵੱਲ ਲੈ ਕੇ ਜਾਵਾਂਗੇ ।
Reach and audience Public platform figures. Ratings count people who left a rating, not total listeners.
Apple Podcasts (US) 4.0 / 5 1 ratings Research this show Explore Pod Engine's podcast research tools and transcript access.
See plans Is this your podcast? Claim your show to manage its details on Pod Engine.
Claim THE SONU CHAHAL Where this data comes from Each source has its own observation date. These dates do not mean all data was checked at once.
RSS feed Last successful check: 27 Aug 2026 .
Apple Podcasts ratings (US) Snapshot recorded: 21 Oct 2026 .
Spotify ratings Snapshot recorded: 17 Oct 2026 . Host of THE SONU CHAHAL? Claim your podcast to manage its listing and keep your show details accurate.
Claim this podcast Pod Engine is an independent podcast discovery and analytics service and is not affiliated with or endorsed by this podcast. Artwork and show content belong to their owners. Full legal notice .
Explore this showPodcast research with Pod Engine
See plans