Podcast thumbnail for Panjabi Polymath - By Panjab Boulevard

Panjabi Polymath - By Panjab Boulevard

Claim This Podcast

by Panjab Boulevard

5.0(2 reviews)
2 episodes
Updated Daily
Accepts GuestsHas SponsorsLocation 🇮🇳

Podcast Overview

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ — “ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?” ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!” ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ— ਕਦੇ ਚਮਕਦਾਰ ਸਮੁੰਦਰਾਂ ਦੀ, ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ, ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ, ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ। ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ, random facts ਪਸੰਦ ਕਰਦੇ ਹੋ, ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ— ਤਾਂ Panjabi Polymath ਤੁਹਾਡੇ ਲਈ ਹੈ। Website - PanjabBoulevard.com Links - linktr.ee/panjabblvd

Language

Publishing Since

4/20/2025

1 verified contact email on file for Panjabi Polymath - By Panjab Boulevard

Pitch yourself as a guest, propose sponsorships, or reach out directly to the host.

Recent Episodes

Episode thumbnail for Mandela Effect -   ਜਦ ਯਾਦਦਾਸ਼ਤ ਖੇਡਾਂ ਖੇਡਦੀ ਹੈ

May 3, 2025

Mandela Effect -   ਜਦ ਯਾਦਦਾਸ਼ਤ ਖੇਡਾਂ ਖੇਡਦੀ ਹੈ

ਕੀ Nelson Mandela ਆਪਣੇ ਲੰਬੇ ਕਾਰਾਵਾਸ ਦੇ ਦੌਰਾਨ ਹੀ ਮਰ ਗਏ ਸਨ - ਯਾਂ ਫਿਰ ਅਸਲ 'ਚ, ਉੱਥੋਂ ਛੁੱਟਣ ਤੋਂ ਬਾਅਦ, ਉਹ South Africa ਦੇ President ਬਣੇ?

ਇਸ Episode 'ਚ ਅਸੀਂ ਇੱਕ ਬਹੁਤ ਹੀ ਅਨੋਖੇ Phenomenon ਦੀ ਗੱਲ ਕਰਨ ਜਾ ਰਹੇ ਆਂ - The Mandela Effect - ਅਤੇ ਕਿਵੇਂ ਪੂਰੀ population ਦਾ ਇੱਕ ਵੱਡਾ ਹਿੱਸਾ, ਪੂਰਨ ਰੂਪ ਚ ਗਲਤ ਚੀਜ਼ਾਂ ਯਾਦ ਕਰੀ ਬੈਠਾ ਹੈ - ਜੋ ਕਦੇ ਹੋਈਆਂ ਹੀ ਨਹੀਂ!

Did Nelson Mandela die in prison—or did he become South Africa’s president?

In this episode, we dive into the curious phenomenon of the Mandela Effect and why so many people remember events that never happened.

Memory, culture, and collective false beliefs collide in this mind-bending journey.

Episode thumbnail for Dyatlov Pass ਦੀ ਅਣਹੋਣੀ ਘਟਨਾ

April 20, 2025

Dyatlov Pass ਦੀ ਅਣਹੋਣੀ ਘਟਨਾ

Dyatlov Pass ਦੀ ਘਟਨਾ ਅੱਜ ਤੱਕ ਦੁਨੀਆ ਲਈ ਇੱਕ ਬੁਝਾਰਤ ਬਣੀ ਹੋਈ ਹੈ।

1959 'ਚ ਇੱਥੇ ਇਹੋ ਜਿਹਾ ਕੀ ਹੋਇਆ ਸੀ? ਇਹ ਘਟਨਾ ਚ ਕੌਣ-ਕੌਣ ਸ਼ਾਮਿਲ ਸਨ ਅਤੇ ਉਹਨਾਂ ਨਾਲ ਕੀ ਵਾਪਰਿਆ?

ਇਹੀ ਅਸੀਂ ਜਾਣਾਂਗੇ ਸਾਡੇ ਅੱਜ ਦੇ episode ਵਿੱਚ।

2 total episodes available

Deep-dive analytics for Panjabi Polymath - By Panjab Boulevard

Frequently asked questions

Have a different question and can't find the answer you're looking for? Reach out to our support team by sending us an email and we'll get back to you as soon as we can.

What is Panjabi Polymath - By Panjab Boulevard?

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ। ਇਹ ਸ਼ੋਅ ਉਹਨਾਂ ਲਈ ਹੈ ਜੋ ਸੋਚਦੇ ਹਨ — “ਇਹ ਗੱਲ ਮੈਂ ਪਹਿਲਾਂ ਕਿਉਂ ਨਹੀਂ ਸੁਣੀ?” ਜਾਂ “ਇਹ ਤਾਂ ਬਹੁਤ ਹੀ ਨਿਵੇਕਲੀ ਗੱਲ ਸੀ!”

ਹਰ ਹਫ਼ਤਾ, ਸਿਰਫ਼ 4–5 ਮਿੰਟਾਂ ਦੀ ਛੋਟੀ ਜਿਹੀ ਕਹਾਣੀ— ਕਦੇ ਚਮਕਦਾਰ ਸਮੁੰਦਰਾਂ ਦੀ, ਕਦੇ ਕਿਸੇ ਭੁੱਲੀ ਹੋਈ ਇਤਿਹਾਸਕ ਹਕੀਕਤ ਦੀ, ਕਦੇ ਕਿਸੇ ਅਜੀਬ ਵਿਗਿਆਨਕ ਸੱਚਾਈ ਦੀ, ਜਾਂ ਕਦੇ ਕਿਸੇ ਦਿਮਾਗ ਹਿਲਾ ਦੇਣ ਵਾਲੇ thought experiment ਦੀ।

ਸੋ ਜੇ ਤੁਸੀਂ ਵੀ ਥੋੜ੍ਹੇ ਜਿਹੇ curious ਹੋ, random facts ਪਸੰਦ ਕਰਦੇ ਹੋ, ਤੇ ਦੁਨੀਆ ਨੂੰ ਨਵੀਂ ਨਜ਼ਰ ਨਾਲ ਵੇਖਣਾ ਚਾਹੁੰਦੇ ਹੋ— ਤਾਂ Panjabi Polymath ਤੁਹਾਡੇ ਲਈ ਹੈ।

Website - PanjabBoulevard.com Links - linktr.ee/panjabblvd

How often does this podcast release new episodes?

This podcast updates daily.

Where can I listen to this podcast?

This podcast is available on 4 platforms including Apple Podcasts, Spotify, and more. You can also use the RSS feed directly.

Does this podcast accept guests?

No, this podcast does not typically feature guests.

Legal Disclaimer

Pod Engine is not affiliated with, endorsed by, or officially connected with any of the podcasts displayed on this platform. We operate independently as a podcast discovery and analytics service.

All podcast artwork, thumbnails, and content displayed on this page are the property of their respective owners and are protected by applicable copyright laws. This includes, but is not limited to, podcast cover art, episode artwork, show descriptions, episode titles, transcripts, audio snippets, and any other content originating from the podcast creators or their licensors.

We display this content under fair use principles and/or implied license for the purpose of podcast discovery, information, and commentary. We make no claim of ownership over any podcast content, artwork, or related materials shown on this platform. All trademarks, service marks, and trade names are the property of their respective owners.

While we strive to ensure all content usage is properly authorized, if you are a rights holder and believe your content is being used inappropriately or without proper authorization, please contact us immediately at hey@podengine.ai for prompt review and appropriate action, which may include content removal or proper attribution.

By accessing and using this platform, you acknowledge and agree to respect all applicable copyright laws and intellectual property rights of content owners. Any unauthorized reproduction, distribution, or commercial use of the content displayed on this platform is strictly prohibited.