Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

SBS Punjabi - ਐਸ ਬੀ ਐਸ ਪੰਜਾਬੀ
Claim This Podcastby SBS
Podcast Overview
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Language
🇵🇦
Publishing Since
1/12/2018
1 verified contact email on file for SBS Punjabi - ਐਸ ਬੀ ਐਸ ਪੰਜਾਬੀ
Pitch yourself as a guest, propose sponsorships, or reach out directly to the host.
Recent Episodes

July 13, 2026
ਵਿਸ਼ਵ ਕੱਪ ਅੱਪਡੇਟ: ਫਰਾਂਸ, ਸਪੇਨ, ਅਰਜਨਟੀਨਾ ਅਤੇ ਇੰਗਲੈਂਡ ਨੇ ਕਿਵੇਂ ਬਣਾਈ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ?
48 ਟੀਮਾਂ ਨਾਲ ਸ਼ੁਰੂ ਹੋਏ ਫੀਫਾ ਵਰਲਡ ਕੱਪ 2026 ਵਿੱਚ ਹੁਣ ਸਿਰਫ਼ ਚਾਰ ਟੀਮਾਂ ਬਾਕੀ ਰਹਿ ਗਈਆਂ ਹਨ। ਫਰਾਂਸ, ਸਪੇਨ, ਇੰਗਲੈਂਡ ਅਤੇ ਅਰਜਨਟੀਨਾ ਖਿਤਾਬ ਤੋਂ ਦੋ ਕਦਮ ਦੂਰ ਹਨ। ਸੈਮੀਫਾਈਨਲ ਤੋਂ ਪਹਿਲਾਂ ਜਾਣੋ ਇਨ੍ਹਾਂ ਚਾਰਾਂ ਟੀਮਾਂ ਨੇ ਆਖ਼ਰੀ ਚਾਰ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ?

July 13, 2026
ਖ਼ਬਰਨਾਮਾ: ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਨਸਲਵਾਦ ਵਿਰੁੱਧ ਸਖ਼ਤ ਨਿਯਮ ਲਾਗੂ, ਉਲੰਘਣਾ ਕਰਨ 'ਤੇ ਹੋ ਸਕੇਗਾ ਜੁਰਮਾਨਾ
ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਹੁਣ ਕੈਂਪਸਾਂ ਵਿੱਚ ਨਸਲਵਾਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਨਵੇਂ ਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। 13 ਜੁਲਾਈ ਤੋਂ ਲਾਗੂ ਹੋਏ ਇਨ੍ਹਾਂ ਨਿਯਮਾਂ ਤਹਿਤ ਉੱਚ ਸਿੱਖਿਆ ਸੰਸਥਾਵਾਂ ਨੂੰ ਨਸਲਵਾਦ ਦੀਆਂ ਮੰਨੀਆਂ ਗਈਆਂ ਪਰਿਭਾਸ਼ਾਵਾਂ ਅਪਣਾਉਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਯਹੂਦੀ ਵਿਰੋਧੀ ਭਾਵਨਾ (ਐਂਟੀਸੈਮੀਟਿਜ਼ਮ), ਇਸਲਾਮੋਫੋਬੀਆ ਅਤੇ ਸਵਦੇਸ਼ੀ ਲੋਕਾਂ ਖ਼ਿਲਾਫ਼ ਪੱਖਪਾਤ ਵੀ ਸ਼ਾਮਲ ਹਨ। ਜੇਕਰ ਕੋਈ ਯੂਨੀਵਰਸਿਟੀ ਇਨ੍ਹਾਂ ਮਾਪਦੰਡਾਂ ਦੀ ਪਾਲਣਾ ਕਰਨ ਜਾਂ ਨਸਲਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਅਸਫਲ ਰਹਿੰਦੀ ਹੈ ਤਾਂ ਉਸ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ।

July 13, 2026
Uranium to Universities: Decoding Australia-India deals and their impact on the Australian economy - ਯੂਨੀਵਰਸਿਟੀਆਂ ਤੋਂ ਯੂਰੇਨੀਅਮ ਤੱਕ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਕਿਹੜੇ ਨਵੇਂ ਸੌਦੇ ਹੋਏ? ਕੀ ਹੋ ਸਕਦਾ ਹੈ ਇਨ੍ਹਾਂ ਦਾ ਪ੍ਰਭਾਵ?
Rivals in cricket but allies in defence, Australia and India have committed to several new agreements during Indian Prime Minister Narendra Modi's third visit to Australia, spanning education, defence, investment and uranium. What could these deals mean for the broader Australian economy, businesses and investors? SBS Punjabi explores the potential impact with insights from Dr Parwinder Kaur MLC (WA) and Gurmesh Singh MLA (NSW). - ਹਾਲ ਹੀ ਵਿਚ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੈਲਬਰਨ ਫੇਰੀ ਦੌਰਾਨ ਰੱਖਿਆ, ਨਿਵੇਸ਼ ਅਤੇ ਊਰਜਾ ਸਮੇਤ ਕਈ ਅਹਿਮ ਸਮਝੌਤਿਆਂ ਨੂੰ ਅੱਗੇ ਵਧਾਉਣ 'ਤੇ ਸਹਿਮਤੀ ਬਣੀ। ਆਸਟ੍ਰੇਲੀਆ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਦੌਰਾਨ ਭਾਰਤ ਵਿੱਚ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ, ਰੱਖਿਆ ਸਬੰਧ ਹੋਰ ਡੂੰਘੇ ਕਰਨ, ਆਸਟ੍ਰੇਲੀਆ ਸੁਪਰ ਵੱਲੋਂ ਭਾਰਤ ਵਿੱਚ ਨਿਵੇਸ਼ ਵਧਾਉਣ, ਭਾਰਤ ਨੂੰ ਆਸਟ੍ਰੇਲੀਆਈ ਯੂਰੇਨੀਅਮ ਦੀ ਸਪਲਾਈ ਅਤੇ ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ਦੇ ਖੇਤਰਾਂ ਵਿੱਚ ਸੈਨਿਕ ਜਹਾਜ਼ਾਂ ਦੀ ਤਾਇਨਾਤੀ ਵਰਗੇ ਕਦਮ ਸ਼ਾਮਲ ਕੀਤੇ ਗਏ । ਆਸਟ੍ਰੇਲੀਆ-ਭਾਰਤ ਸਮਝੌਤਿਆਂ ਦੀ ਡੂੰਘਾਈ ਨਾਲ ਪੜਚੋਲ ਕਰਨ ਲਈ ਐਸ ਬੀ ਐਸ ਪੰਜਾਬੀ ਨੇ ਲੇਬਰ ਤੋਂ ਪੱਛਮੀ ਆਸਟ੍ਰੇਲੀਆ ਦੀ ਸੰਸਦ ਮੈਂਬਰ ਡਾ. ਪਰਵਿੰਦਰ ਕੌਰ, ਅਤੇ ਨੈਸ਼ਨਲਜ਼ ਤੋਂ ਨਿਊ ਸਾਊਥ ਵੇਲਜ਼ ਵਿੱਚ ਮੰਤਰੀ ਗੁਰਮੇਸ਼ ਸਿੰਘ ਨਾਲ ਸਾਂਝ ਪਾਈ । ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ...
2,927 total episodes available
Deep-dive analytics for SBS Punjabi - ਐਸ ਬੀ ਐਸ ਪੰਜਾਬੀ
Frequently asked questions
Have a different question and can't find the answer you're looking for? Reach out to our support team by sending us an email and we'll get back to you as soon as we can.
- What is SBS Punjabi - ਐਸ ਬੀ ਐਸ ਪੰਜਾਬੀ?
- How often does this podcast release new episodes?
This podcast updates daily.
- Where can I listen to this podcast?
This podcast is available on 9 platforms including Apple Podcasts, Spotify, and more. You can also use the RSS feed directly.
- Does this podcast accept guests?
No, this podcast does not typically feature guests.
Legal Disclaimer
Pod Engine is not affiliated with, endorsed by, or officially connected with any of the podcasts displayed on this platform. We operate independently as a podcast discovery and analytics service.
All podcast artwork, thumbnails, and content displayed on this page are the property of their respective owners and are protected by applicable copyright laws. This includes, but is not limited to, podcast cover art, episode artwork, show descriptions, episode titles, transcripts, audio snippets, and any other content originating from the podcast creators or their licensors.
We display this content under fair use principles and/or implied license for the purpose of podcast discovery, information, and commentary. We make no claim of ownership over any podcast content, artwork, or related materials shown on this platform. All trademarks, service marks, and trade names are the property of their respective owners.
While we strive to ensure all content usage is properly authorized, if you are a rights holder and believe your content is being used inappropriately or without proper authorization, please contact us immediately at hey@podengine.ai for prompt review and appropriate action, which may include content removal or proper attribution.
By accessing and using this platform, you acknowledge and agree to respect all applicable copyright laws and intellectual property rights of content owners. Any unauthorized reproduction, distribution, or commercial use of the content displayed on this platform is strictly prohibited.
